15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਅਖਿਲ ਭਾਰਤੀ ਮਹਾਜਨ ਫਗੇਤਰਾ ਬਿਰਾਦਰੀ ਦਾ ਮੇਲਾ 20 ਨੂੰ

ਨੰਗਲ ਬਿਹਾਲਾਂ, 13 ਅਕਤੂਬਰ (ਵਿਨੋਦ ਮਹਾਜਨ)-ਅਖਿਲ ਭਾਰਤੀ ਮਹਾਜਨ ਫਗੇਤਰਾ ਬਿਰਾਦਰੀ ਦਾ ਸਾਲਾਨਾ ਮੇਲਾ 20 ਅਕਤੂਬਰ ਨੂੰ ਜੰਮੂ ਦੀ ਤਹਿਸੀਲ ਅਰਣਿਆ ਦੇ ਪਿੰਡ ਚੰਗੀਆ ਵਿਖੇ ਦਾਤੀ ਮਾਂ ਦੇ ਦਰਬਾਰ ਵਿਚ ਆਯੋਜਿਤ ਹੋਵੇਗਾ। ਇਸ ਸੰਬੰਧੀ ਦਾਤੀ ਮਾਂ ਦਰਬਾਰ ਦੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਦਸਹਿਰੇ ਵਾਲੇ ਦਿਨ ਕੜੀ ਸੁਰੱਖਿਆ ਵਿਚ ਆਯੋਜਿਤ ਹੋਣ ਵਾਲੇ ਇਸ ਵਿਸ਼ਾਲ ਮੇਲੇ ਵਿਚ ਦਾਤੀ ਮਾਂ ਦੇ ਦਰਬਾਰ ਮੱਥਾ ਟੇਕਣ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਲੰਗਰ ਤੇ ਸਿਹਤ ਸੇਵਾਵਾਂ ਦੀ ਪੁਖ਼ਤਾ ਵਿਵਸਥਾ ਕੀਤੀ ਗਈ ਹੈ।

ਅਜੀਤ ਡੈਸਕ 14-10-2026
ਨੰਗਲ ਬਿਹਾਲਾਂ, 13 ਅਕਤੂਬਰ (ਵਿਨੋਦ ਮਹਾਜਨ)-ਅਖਿਲ ਭਾਰਤੀ ਮਹਾਜਨ ਫਗੇਤਰਾ ਬਿਰਾਦਰੀ ਦਾ ਸਾਲਾਨਾ ਮੇਲਾ 20 ਅਕਤੂਬਰ ਨੂੰ ਜੰਮੂ ਦੀ ਤਹਿਸੀਲ ਅਰਣਿਆ ਦੇ ਪਿੰਡ ਚੰਗੀਆ ਵਿਖੇ ਦਾਤੀ ਮਾਂ ਦੇ ਦਰਬਾਰ ਵਿਚ ਆਯੋਜਿਤ ਹੋਵੇਗਾ। ਇਸ ਸੰਬੰਧੀ ਦਾਤੀ ਮਾਂ ਦਰਬਾਰ ਦੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਦਸਹਿਰੇ ਵਾਲੇ ਦਿਨ ਕੜੀ ਸੁਰੱਖਿਆ ਵਿਚ ਆਯੋਜਿਤ ਹੋਣ ਵਾਲੇ ਇਸ ਵਿਸ਼ਾਲ ਮੇਲੇ ਵਿਚ ਦਾਤੀ ਮਾਂ ਦੇ ਦਰਬਾਰ ਮੱਥਾ ਟੇਕਣ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਲੰਗਰ ਤੇ ਸਿਹਤ ਸੇਵਾਵਾਂ ਦੀ ਪੁਖ਼ਤਾ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਖਿਲ ਭਾਰਤੀ ਮਹਾਜਨ ਫਗੇਤਰਾ ਬਿਰਾਦਰੀ ਦੇ ਸਾਰੇ ਸ਼ਰਧਾਲੂ ਸਮੇਂ ਸਿਰ ਪਹੁੰਚ ਕੇ ਦਾਤੀ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦਾ ਕਤਲ ਸਰਕਾਰ ਦਾ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਨਾ ਕਰਨ ਸਿੱਟਾ-ਸਿੰਗੜੀਵਾਲਾ ਅਗਲੀ ਖ਼ਬਰ ਦਸਮੇਸ਼ ਸੇਵਾ ਸੰਮਤੀ ਵਲੋਂ ਕੀਰਤਨ ਦਰਬਾਰ 24 ਨੂੰ, ਤਿਆਰੀਆਂ ਸੰਬੰਧੀ ਪਿੰਡਾਂ ’ਚ ਮੀਟਿੰਗਾਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।