ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਸਮਾਗਮ
ਦਸੂਹਾ, 10 ਅਕਤੂਬਰ (ਭੁੱਲਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਸਮਾਗਮ ਕਰਵਾਇਆ। ਇਸ ਆਕਰਸ਼ਕ ਪ੍ਰੋਗਰਾਮ ਰਾਹੀਂ ਪ੍ਰਸਿੱਧ ਪਰੀ-ਕਥਾ ਦ ਸਲੀਪਿੰਗ ਬਿਊਟੀ ਨੂੰ ਮੰਚ ’ਤੇ ਜੀਵੰਤ ਕੀਤਾ।
ਸਰਕਾਰੀ ਹਾਈ ਸਕੂਲ ਬਿੰਜੋਂ ਵਿਖੇ ਗੁਰਪ੍ਰੀਤ ਕੌਰ ਦਾ ਸਵਾਗਤ ਕਰਦੇ ਹੋਏ ਹੈੱਡ-ਮਿਸਟ੍ਰੈਸ ਮੈਡਮ ਜੀਵਨ ਜੋਤੀ, ਨਰਿੰਦਰ ਅਜਨੋਹਾ, ਉਂਕਾਰ ਸਿੰਘ, ਰਜਿੰਦਰ ਕੁਮਾਰ, ਆਤਮਾ ਰਾਮ ਤੇ ਹੋਰ। ਤਸਵੀਰ : ਅਵਤਾਰ ਸਿੰਘ ਅਟਵਾਲ
11-10-2026