22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਰਪੰਚ ਦਲਜੀਤ ਕੌਰ ਕੰਗ ਪੰਜ ਤੱਤਾਂ ’ਚ ਵਿਲੀਨ

ਘੋਗਰਾ, 21 ਸਤੰਬਰ (ਆਰ. ਐੱਸ.

ਅਜੀਤ ਡੈਸਕ 22-09-2026
ਘੋਗਰਾ, 21 ਸਤੰਬਰ (ਆਰ. ਐੱਸ. ਸਲਾਰੀਆ)-ਮੌਜੂਦਾ ਸਰਪੰਚ ਦਲਜੀਤ ਕੌਰ ਕੰਗ (55) ਪਤਨੀ ਇਕਬਾਲ ਸਿੰਘ ਕੰਗ ਹਲੇੜ ਜੋ ਕਿ ਪਿਛਲੇ ਸਮੇਂ ਤੋਂ ਗੰਭੀਰ ਬਿਮਾਰੀ ਤੋਂ ਪੀੜਤ ਸਨ, ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਹਲੇੜ ਵਿਖੇ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਜਗਮੋਹਨ ਸਿੰਘ ਬੱਬੂ ਘੁੰਮਣ, ਸਾਬਕਾ ਸਰਪੰਚ ਕੁਲਦੀਪ ਸਿੰਘ, ਭਾਗ ਸਿੰਘ ਸਲਾਰੀਆ, ਕੈਪ. ਹਰਵਿੰਦਰ ਸਿੰਘ, ਸਤਨਾਮ ਸਿੰਘ ਵਿਕੀ, ਮੈਂਬਰ ਮਦਨ ਲਾਲ, ਪ੍ਰਧਾਨ ਕੁਲਵੀਰ ਸਿੰਘ, ਕੁਲਵੰਤ ਸਿੰਘ, ਭਰਾ ਬਲਵਿੰਦਰ ਸਿੰਘ, ਐੱਡ. ਨਰਿੰਦਰ ਸਿੰਘ ਹੁੰਦਲ, ਜਸਵੀਰ ਸਿੰਘ, ਬੰਟੀ ਹੁੰਦਲ, ਸਾਬਕਾ ਸਰਪੰਚ ਪਰਮਜੀਤ ਸਿੰਘ ਲਾਡੀ ਭਾਗੜ, ਕਮਲਜੀਤ ਸਿੰਘ, ਪੁੱਤਰ ਗੁਰਜੰਟ ਸਿੰਘ, ਪੁੱਤਰ ਗੁਰਨੂਰ ਸਿੰਘ, ਸੁਰਿੰਦਰ ਸਿੰਘ, ਭੁਪਿੰਦਰ ਸਿੰਘ, ਸੁਹੇਲ ਕਮਲ ਸਿੰਘ ਜੱਗਾ, ਸਾਬਕਾ ਸਰਪੰਚ ਤਰਸੇਮ ਸਿੰਘ, ਬਾਬਾ ਹਰਜਿੰਦਰ ਸਿੰਘ, ਓਂਕਾਰ ਸਿੰਘ, ਮੈਂਬਰ ਸ਼ਾਂਤੀ ਦੇਵੀ, ਮੈਂਬਰ ਹਰਪ੍ਰੀਤ ਕੌਰ, ਮੈਂਬਰ ਅਮਨਦੀਪ ਕੌਰ, ਮੈਂਬਰ ਬਲਜੀਤ ਸਿੰਘ, ਮੈਂਬਰ ਮਦਨ ਗੋਪਾਲ, ਸਰਪੰਚ ਤਲਵਿੰਦਰ ਸਿੰਘ, ਹਰਦੇਵ ਸਿੰਘ ਤੋਏ, ਪਰਮਜੀਤ ਸਿੰਘ ਸੰਧੂ, ਦਲਜੀਤ ਸਿੰਘ, ਸੁਖਵੀਰ ਸਿੰਘ ਮਿੰਟਾ ਬਸੋਆ, ਸੰਦੀਪ ਸਿੰਘ ਢਿੱਲੋਂ ਆਦਿ ਅੰਤਿਮ ਯਾਤਰਾ ਵਿਚ ਸ਼ਾਮਿਲ ਹੋਏ।
ਪਿਛਲੀ ਖ਼ਬਰ ਚੱਕ ਬਾਮੂ ਵਿਖੇ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸਵਾਗਤ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਸਵਾਲ ਪੁੱਛਣ ਲਈ 51 ਮੈਂਬਰੀ ਸਿੱਖ ਜਥਾ 24 ਨੂੰ ਜਾਏਗਾ ਘਰ ਦੇ ਬਾਹਰ-ਅਲਾਇੰਸ ਆਫ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।