08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਬੀ. ਡੀ. ਪੀ. ਓ. ਦਫਤਰ ’ਚ ਟ੍ਰੇਨਿੰਗ ਜਾਰੀ

ਨਵਾਂਸ਼ਹਿਰ, 7 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਬਲਾਕ ਨਵਾਂਸ਼ਹਿਰ ਵਿਖੇ ਕੁਆਲਟੀ ਜੀ. ਪੀ.

ਅਜੀਤ ਡੈਸਕ 08-09-2026
ਨਵਾਂਸ਼ਹਿਰ, 7 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਬਲਾਕ ਨਵਾਂਸ਼ਹਿਰ ਵਿਖੇ ਕੁਆਲਟੀ ਜੀ. ਪੀ. ਡੀ. ਪੀ. ਇੰਟੀਗ੍ਰੈਸ਼ਨ ਪੀ. ਏ. ਆਈ. ਸੰਬੰਧੀ ਟ੍ਰੇਨਿੰਗ ਪ੍ਰੋਗਰਾਮ ਐੱਸ. ਆਈ. ਆਰ. ਡੀ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਨਵਾਂਸ਼ਹਿਰ ਵਿਖੇ ਸਰਪੰਚਾਂ-ਪੰਚਾਂ ਤੇ ਲਾਇਨ ਵਿਭਾਗ ਦੇ ਕਰਮਚਾਰੀਆਂ ਨੂੰ ਹਰਦੀਪ ਕੌਰ ਰਿਸੋਰਸ ਪਰਸਨ ਅਤੇ ਅਮਨਦੀਪ ਕੌਰ ਰਿਸੋਰਸ ਪਰਸਨ ਵਲੋਂ ਕੁਆਲਟੀ ਜੀ. ਪੀ. ਡੀ. ਪੀ. ਇੰਟੀਗ੍ਰੈਸ਼ਨ ਪੀ. ਏ. ਆਈ. ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਟ੍ਰੇਨਿੰਗ 12 ਸਤੰਬਰ ਤੱਕ ਦਿੱਤੀ ਜਾਣੀ ਹੈ।
ਪਿਛਲੀ ਖ਼ਬਰ ਡਾਡੀਆਂ ’ਚ ਧਾਰਮਿਕ ਸਮਾਗਮ ਤੇ ਮੈਡੀਕਲ ਕੈਂਪ ਅੱਜ ਅਗਲੀ ਖ਼ਬਰ 1 ਕਰੋੜ ਤੋਂ ਵੱਧ ਦੀ ਕੀਮਤ ਨਾਲ ਚਰਨਛੋਹ ਗੰਗਾ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਖੱਡ ’ਚ ਤਿਆਰ ਹੋਵੇਗਾ ਚੈੱਕ ਡੈਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।