ਵੁੱਡਲੈਂਡ ਅਰਲ ਲਰਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਰਾਧਾ-ਕ੍ਰਿਸ਼ਨ ਦੇ ਪਹਿਰਾਵੇ ‘ਚ ਸੱਜੇ ਨੰਨ੍ਹ-ਮੁੰਨੇ ਵਿਦਿਆਰਥੀ। ਵੁੱਡਲੈਂਡ ਅਰਲ ਲਰਨਿੰਗ ਸੈਂਟਰ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਹੁਸ਼ਿਆਰਪੁਰ, 4 ਸਤੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਅਰਲ ਲਰਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਸ਼ਰਧਾ ਤੇ ਭਗਤੀ ਭਰੇ ਮਾਹੌਲ ‘ਚ ਮਨਾਇਆ ਗਿਆ। ਇਸ ਮੌਕੇ ਸੈਂਟਰ ਕੈਂਪਸ ਰਾਧਾ-ਕ੍ਰਿਸ਼ਨ ਦੀ ਮਨਮੋਹਕ ਝਲਕ ਨਾਲ ਸਜਿਆ ਹੋਇਆ ਨਜ਼ਰ ਆਇਆ।
ਅਜੀਤ ਡੈਸਕ
05-09-2026