ਜੈਪੁਰ, 2 ਸਤੰਬਰ (ਇੰਟ.)-ਫਿਲਮ ਅਦਾਕਾਰਾ ਸਵਰਾ ਭਾਸਕਰ ਇਕ ਵਾਰ ਫਿਰ ਵਿਵਾਦਾਂ ’ਚ ਘਿਰ ਗਈ ਹੈ। ਰਾਜਪੂਤ ਔਰਤਾਂ ਦੇ ਜੌਹਰ ’ਤੇ ਸਵਾਲ ਉਠਾਉਣ ਤੇ ਉਨ੍ਹਾਂ ਨੂੰ ‘ਕਾਇਰ’ ਕਹਿਣ ਵਾਲੇ ਉਨ੍ਹਾਂ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਆਈ ਹੈ। ਰਾਜਸਥਾਨ ’ਚ ਕਰਨੀ ਸੈਨਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਕੀਰਤੀ ਰਾਠੌਰ ਦਾ ਕਹਿਣਾ ਹੈ ਕਿ ਸਵਰਾ ਭਾਸਕਰ ਨੂੰ ਕੋਈ ਗਿਆਨ ਨਹੀਂ ਹੈ। ਉਹ ਅਜਿਹੇ ਬਿਆਨ ਦੇ ਕੇ ਖ਼ਤਰੀ ਔਰਤਾਂ ਦਾ ਅਪਮਾਨ ਕਰ ਰਹੀ ਹੈ। ਇਹ ਬਹਾਦਰ ਔਰਤਾਂ ਦੇ ਬਲੀਦਾਨ ਦਾ ਅਪਮਾਨ ਹੈ। ਕਰਨੀ ਸੈਨਾ ਉਸਦਾ ਵਿਰੋਧ ਕਰਦੀ ਹੈ।
ਸਵਰਾ ਭਾਸਕਰ ਦੀਆਂ ਟਿੱਪਣੀਆਂ ਦਾ ਕਰਨੀ ਸੈਨਾ ਵਲੋਂ ਵਿਰੋਧ
ਜੈਪੁਰ, 2 ਸਤੰਬਰ (ਇੰਟ.)-ਫਿਲਮ ਅਦਾਕਾਰਾ ਸਵਰਾ ਭਾਸਕਰ ਇਕ ਵਾਰ ਫਿਰ ਵਿਵਾਦਾਂ ’ਚ ਘਿਰ ਗਈ ਹੈ। ਰਾਜਪੂਤ ਔਰਤਾਂ ਦੇ ਜੌਹਰ ’ਤੇ ਸਵਾਲ ਉਠਾਉਣ ਤੇ ਉਨ੍ਹਾਂ ਨੂੰ ‘ਕਾਇਰ’ ਕਹਿਣ ਵਾਲੇ ਉਨ੍ਹਾਂ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਆਈ ਹੈ। ਰਾਜਸਥਾਨ ’ਚ ਕਰਨੀ ...
ਅਜੀਤ ਡੈਸਕ
03-09-2026