ਜਲੰਧਰ, 23 ਨਵੰਬਰ (ਹੈਪੀ)- ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਪੁਲਿਸ ਕਮਿਸ਼ਨਰ ਜਲੰਧਰ ਵਲੋਂ ਡਰੱਗ ਹਾਟਸਪਾਟ ਅਬਾਦਪੁਰਾ ਮੁਹੱਲਾ ਅਤੇ ਬੂਟਾ ਮੰਡੀ ਵਿਖੇ ਕਾਸੋ ਆਪੋਰੇਸ਼ਨ ਚਲਾਇਆ ਗਿਆ। ਜਿਸ ਦੌਰਾਨ ਨਸ਼ਾ ਤਸਕਰਾਂ ਦੇ ਘਰਾਂ ਅਤੇ ਨਸ਼ਾ ਕਰਨ ਵਾਲੇ ਹਾਟਸਪਾਟ ਇਲਾਕਿਆਂ ਵਿਚ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ।
ਤਾਜ਼ਾ ਖ਼ਬਰਾਂ
Free
ਪੁਲਿਸ ਕਮਿਸ਼ਨਰ ਜਲੰਧਰ ਵਲੋਂ ਡਰੱਗ ਹਾਟਸਪਾਟ ਅਬਾਦਪੁਰਾ ਮੁਹੱਲਾ ਅਤੇ ਬੂਟਾ ਮੰਡੀ ਵਿਖੇ ਕਾਸੋ ਆਪੋਰੇਸ਼ਨ ਚਲਾਇਆ ਗਿਆ
ਜਲੰਧਰ, 23 ਨਵੰਬਰ (ਹੈਪੀ)- ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ...
ਅਜੀਤ ਡੈਸਕ
23-11-2026