ਚੰਡੀਗੜ੍ਹ, 12 ਨਵੰਬਰ- ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਹੋ ਗਈ ਹੈ। ਇਸ ਦੂਜੀ ਲਿਸਟ 'ਚ 31 ਉਮੀਦਵਾਰਾਂ ਦੇ ਨਾਂਅ ਐਲਾਨੇ ਗਏ ਹਨ।
1. ਸੁਜਾਨਪੁਰ ਤੋਂ ਸਵਰਨ ਸਲਾਰੀਆ ਨੂੰ ਮਿਲੀ ਟਿਕਟ
2. ਪਠਾਨਕੋਟ ਤੋਂ ਰੋਹਿਤ ਸਿਆਲ ਨੂੰ ਮਿਲੀ ਟਿਕਟ
3. ਰਾਜਾਸਾਂਸੀ ਤੋਂ ਸੋਨੀਆ ਮਾਨ ਨੂੰ ਮਿਲੀ ਟਿਕਟ
4. ਗੁਰਦਾਸਪੁਰ ਤੋਂ ਰਮਨ ਬਹਿਲ ਨੂੰ ਮਿਲੀ ਟਿਕਟ
5. ਦੀਨਾਨਗਰ ਤੋਂ ਸ਼ਮਸ਼ੇਰ ਸਿੰਘ ਨੂੰ ਮਿਲੀ ਟਿਕਟ
6. ਕਾਦੀਆਂ ਤੋਂ ਗੁਰਇਕਬਾਲ ਸਿੰਘ ਮਹਿਲ ਨੂੰ ਮਿਲੀ ਟਿਕਟ
7. ਫ਼ਤਹਿਗੜ੍ਹ ਚੂੜੀਆਂ ਤੋਂ ਜੋਬਨ ਰੰਧਾਵਾ ਨੂੰ ਮਿਲੀ ਟਿਕਟ
8. ਮਜੀਠਾ ਤੋਂ ਤਾਲਬੀਰ ਸਿੰਘ ਗਿੱਲ
9. ਅੰਮ੍ਰਿਤਸਰ ਨੋਰਥ ਤੋਂ ਕਰਮਜੀਤ ਸਿੰਘ
10. ਪੱਟੀ ਤੋਂ ਜੱਸਾ ਪੱਟੀ ਨੂੰ ਮਿਲੀ ਟਿਕਟ
11. ਭੁਲੱਥ ਤੋਂ ਐਡਵੋਕੇਟ ਹਰਸਿਮਰਨ ਸਿੰਘ
12. ਕਪੂਰਥਲਾ ਤੋਂ ਦਵਿੰਦਰ ਪਾਲ ਸਿੰਘ
13. ਫਗਵਾੜਾ ਤੋਂ ਰਾਜ ਕੁਮਾਰ ਚੱਬੇਵਾਲ
14. ਫਿਲੌਰ ਤੋਂ ਹਰਜੋਤ ਕੌਰ ਲੋਹੀਆ
15. ਸ਼ਾਹਕੋਟ ਤੋਂ ਬਲਵੀਰ ਸਿੰਘ
16. ਜਲੰਧਰ ਸੈਂਟਰਲ ਤੋਂ ਨਿਤਿਨ ਕੋਹਲੀ
17. ਜਲੰਧਰ ਕੈਂਟ ਤੋਂ ਦੀਪਕ ਬਾਲੀ ਨੂੰ ਮਿਲੀ ਟਿਕਟ
18. ਜਲੰਧਰ ਨੌਰਥ ਤੋਂ ਵਨੀਤ ਧੀਰ ਨੂੰ ਮਿਲੀ ਟਿਕਟ
19. ਆਦਮਪੁਰ ਤੋਂ ਪਵਨ ਕੁਮਾਰ ਟੀਨੂੰ ਨੂੰ ਮਿਲੀ ਟਿਕਟ
20. ਮੁਕੇਰੀਆਂ ਸਰਬਜੀਤ ਸਿੰਘ ਸਾਬੀ ਨੂੰ ਮਿਲੀ ਟਿਕਟ
21. ਨਵਾਂਸ਼ਹਿਰ ਤੋਂ ਰੋਬੀ ਕੰਗ ਨੂੰ ਮਿਲੀ ਟਿਕਟ
22. ਚਮਕੌਰ ਸਾਹਿਬ ਤੋਂ ਜਸਵੀਰ ਸਿੰਘ ਗੜ੍ਹੀ ਨੂੰ ਮਿਲੀ ਟਿਕਟ
23. ਖਰੜ ਤੋਂ ਪਰਮਿੰਦਰ ਸਿੰਘ ਗੋਲਡੀ ਨੂੰ ਮਿਲੀ ਟਿਕਟ
24. ਦਾਖਾ ਤੋਂ ਡਾ. KNS ਕੰਗ ਨੂੰ ਮਿਲੀ ਟਿਕਟ
25. ਜਗਰਾਓਂ ਤੋਂ ਸਰਬਜੀਤ ਕੌਰ ਮਾਣੂਕੇ ਨੂੰ ਮਿਲੀ ਟਿਕਟ
26. ਅਬੋਹਰ ਤੋਂ ਸੋਹਾਨੀ ਡੋਡਾ ਨੂੰ ਮਿਲੀ ਟਿਕਟ
27. ਬੱਲੂਆਣਾ ਤੋਂ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ
28. ਲੰਬੀ ਤੋਂ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਮਿਲੀ ਟਿਕਟ
29. ਬਠਿੰਡਾ ਦਿਹਾਤੀ ਤੋਂ ਗੋਪਾਲ ਸਿੰਘ ਨੂੰ ਮਿਲੀ ਟਿਕਟ
30. ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ
31. ਸ਼ੁਤਰਾਣਾ ਤੋਂ ਵਨਿੰਦਰ ਕੌਰ ਲੂੰਬਾ ਨੂੰ ਮਿਲੀ ਟਿਕਟ