ਨਵੀਂ ਦਿੱਲੀ, 11 ਨਵੰਬਰ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਟਵੀਟ ਕੀਤਾ, "11 ਨਵੰਬਰ ਨੂੰ, ਸਾਊਦੀ ਅਰਬ ਦੇ ਝੰਡੇ ਵਾਲਾ ਤੇਲ ਟੈਂਕਰ 'ਐਨਸੀਸੀ ਫਜਰ' (NCC FAJR), ਜਿਸ 'ਤੇ 3 ਭਾਰਤੀ ਸਮੁੰਦਰੀ ਕਰਮਚਾਰੀ ਸਵਾਰ ਸਨ ਉੱਪਰ, 'ਹੋਰਮੁਜ਼ ਦੀ ਖਾੜੀ' (Strait of Hormuz) ਵਿਚੋਂ ਲੰਘਦੇ ਸਮੇਂ ਇਕ ਸੰਭਾਵਿਤ ਹਮਲਾ ਹੋ ਗਿਆ। ਸਾਰੇ 3 ਭਾਰਤੀ ਨਾਗਰਿਕ, ਸਮੁੱਚੇ ਅਮਲੇ (crew) ਸਮੇਤ, ਸੁਰੱਖਿਅਤ ਹਨ। ਅਸੀਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ ਅਤੇ ਆਪਣੇ ਸਮੁੰਦਰੀ ਕਰਮਚਾਰੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਜਹਾਜ਼ ਪ੍ਰਬੰਧਨ ਕੰਪਨੀ ਨਾਲ ਨਿਯਮਤ ਸੰਪਰਕ ਵਿਚ ਹਾਂ।"
ਤਾਜ਼ਾ ਖ਼ਬਰਾਂ
Free
ਸਾਊਦੀ ਅਰਬ ਦੇ ਝੰਡੇ ਵਾਲੇ ਤੇਲ ਟੈਂਕਰ ਉੱਪਰ ਹਮਲਾ, ਸਮੁੱਚੇ ਅਮਲੇ ਸਮੇਤ 3 ਭਾਰਤੀ ਸਮੁੰਦਰੀ ਕਰਮਚਾਰੀ ਸੁਰੱਖਿਅਤ - ਸਰਬਾਨੰਦ ਸੋਨੋਵਾਲ
ਨਵੀਂ ਦਿੱਲੀ, 11 ਨਵੰਬਰ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਟਵੀਟ ਕੀਤਾ, "11 ਨਵੰਬਰ ਨੂੰ, ਸਾਊਦੀ...
ਅਜੀਤ ਡੈਸਕ
11-11-2026