05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਮਹਾਦੇਵ ਸੱਟੇਬਾਜ਼ੀ ਐਪ ਦਾ ਸਹਿ-ਪ੍ਰਮੋਟਰ ਰਵੀ ਉੱਪਲ ਦੁਬਈ ਚ ਗ੍ਰਿਫ਼ਤਾਰ

ਆਬੂ ਧਾਬੀ, 5 ਨਵੰਬਰ - ਮਹਾਦੇਵ ਸੱਟੇਬਾਜ਼ੀ ਐਪ ਦੇ ਸਹਿ-ਪ੍ਰਮੋਟਰ ਰਵੀ ਉੱਪਲ ਨੂੰ ਦੁਬਈ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ...

ਅਜੀਤ ਡੈਸਕ 05-11-2026

ਆਬੂ ਧਾਬੀ, 5 ਨਵੰਬਰ - ਮਹਾਦੇਵ ਸੱਟੇਬਾਜ਼ੀ ਐਪ ਦੇ ਸਹਿ-ਪ੍ਰਮੋਟਰ ਰਵੀ ਉੱਪਲ ਨੂੰ ਦੁਬਈ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਸੌਰਭ ਚੰਦਰਾਕਰ ਨੂੰ ਓਮਾਨ ਤੋਂ ਭਾਰਤ ਲਿਆਏ ਜਾਣ (ਹਵਾਲਗੀ) ਦੇ ਕੁਝ ਦਿਨਾਂ ਬਾਅਦ ਹੋਈ ਹੈ। ਹੁਣ, ਭਾਰਤੀ ਅਧਿਕਾਰੀਆਂ ਨੇ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਦਿੱਲੀ ਚ ਪ੍ਰਦਰਸ਼ਨਾਂ ਨੂੰ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਵਲੋਂ ਦਿੱਤੇ ਲਗਾਤਾਰ ਸਮਰਥਨ 'ਤੇ ਸੀ.ਏ.ਆਈ.ਟੀ. ਨੇ ਚੁੱਕੇ... ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਬੁਲੰਦ ਆਵਾਜ਼ ਸਾਹਿਤਕਾਰ ਮੋਹਨ ਸ਼ਰਮਾ ਨਹੀਂ ਰਹੇ