ਨਵੀਂ ਦਿੱਲੀ, 2 ਨਵੰਬਰ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਆਰ.ਕੇ. ਪੁਰਮ ਦੇ ਆਸ-ਪਾਸ ਦੇ ਇਲਾਕੇ ਵਿਚ ਹਵਾ ਗੁਣਵੱਤਾ ਸੂਚਕਾਂਕ (ਏ.ਕਿਆਊ.ਆਈ.) 370 ਹੈ, ਜਿਸਨੂੰ 'ਬਹੁਤ ਖਰਾਬ' ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਅਕਸ਼ਰਧਾਮ ਮੰਦਰ ਦੇ ਆਸ-ਪਾਸ ਦੇ ਇਲਾਕੇ ਵਿਚ ਹਵਾ ਗੁਣਵੱਤਾ ਸੂਚਕਾਂਕ (ਏ.ਕਿਆਊ.ਆਈ.) 349, ਜਨਪਥ ਦੇ ਆਸ-ਪਾਸ ਦੇ ਇਲਾਕੇ ਵਿਚ 335, ਆਈ.ਟੀ.ਓ. ਦੇ ਆਸ-ਪਾਸ ਦੇ ਇਲਾਕੇ ਵਿਚ 349 ਹੈ, ਜਿਸ ਨੂੰ 'ਬਹੁਤ ਖਰਾਬ' ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਦਿੱਲੀ - ਹਵਾ ਗੁਣਵੱਤਾ ਬਹੁਤ ਖਰਾਬ' ਸ਼੍ਰੇਣੀ ਚ
ਨਵੀਂ ਦਿੱਲੀ, 2 ਨਵੰਬਰ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਆਰ.ਕੇ. ਪੁਰਮ ਦੇ ਆਸ-ਪਾਸ ਦੇ ਇਲਾਕੇ ਵਿਚ ਹਵਾ ਗੁਣਵੱਤਾ...
ਅਜੀਤ ਡੈਸਕ
02-11-2026