ਅਮਰਕੋਟ, 31 ਅਕਤੂਬਰ (ਭੱਟੀ) - ਵਿਧਾਇਕ ਸਰਵਨ ਸਿੰਘ ਧੁੰਨ ਨੇ ਦੁਬਾਰਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਟਿਕਟ ਮਿਲਣ ਤੇ ਵਹਿਗੁਰੂ ਦਾ ਸੁਕਰਾਨਾ ਤੇ ਪਾਰਟੀ ਹਾਈਕਮਾਡ ਦਾ ਧੰਨਵਾਦ ਕੀਤਾ। ਉਨ੍ਹਾਂ ਦੇ ਸਮੱਰਥਕਾ ਨੇ ਟਿਕਟ ਮਿਲਣ ਤੇ ਖੁਸੀ ਦਾ ਪ੍ਰਗਟਾਵਾ ਕੀਤਾ।
ਤਾਜ਼ਾ ਖ਼ਬਰਾਂ
Free
ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸਰਵਨ ਸਿੰਘ ਧੁੰਨ ਹੋਣਗੇ 'ਆਪ' ਉਮੀਦਵਾਰ
ਅਮਰਕੋਟ, 31 ਅਕਤੂਬਰ (ਭੱਟੀ) - ਵਿਧਾਇਕ ਸਰਵਨ ਸਿੰਘ ਧੁੰਨ ਨੇ ਦੁਬਾਰਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਟਿਕਟ ਮਿਲਣ ਤੇ ਵਹਿਗੁਰੂ...
ਅਜੀਤ ਡੈਸਕ
31-10-2026