ਨਵੀਂ ਦਿੱਲੀ, 28 ਅਕਤੂਬਰ- ਭਾਰਤ ਨੇ 20 ਤੋਂ 22 ਨਵੰਬਰ ਤੱਕ ਨਵੀਂ ਦਿੱਲੀ ਵਿਚ ਹੋਣ ਵਾਲੇ ਪਹਿਲੇ 'ਸੱਭਿਅਤਾ ਸੰਵਾਦ ਮੰਚ' (Civilisational Dialogue Forum) ਲਈ ਪਾਕਿਸਤਾਨ ਸਮੇਤ SCO ਦੇ ਸਾਰੇ 10 ਮੈਂਬਰ ਦੇਸ਼ਾਂ ਨੂੰ ਸੱਦਾ ਦਿੱਤਾ ਹੈ।
ਤਾਜ਼ਾ ਖ਼ਬਰਾਂ
Free
ਭਾਰਤ ਨੇ ਸੱਭਿਅਤਾ ਸੰਵਾਦ ਮੰਚ ਲਈ ਪਾਕਿਸਤਾਨ ਸਮੇਤ ਐਸ.ਸੀ.ਓ. ਦੇ ਮੈਂਬਰ ਦੇਸ਼ਾਂ ਨੂੰ ਦਿੱਤਾ ਸੱਦਾ
ਨਵੀਂ ਦਿੱਲੀ, 28 ਅਕਤੂਬਰ- ਭਾਰਤ ਨੇ 20 ਤੋਂ 22 ਨਵੰਬਰ ਤੱਕ ਨਵੀਂ ਦਿੱਲੀ ਵਿਚ ਹੋਣ ਵਾਲੇ ਪਹਿਲੇ 'ਸੱਭਿਅਤਾ ਸੰਵਾਦ ਮੰਚ' (Civilisational Dialogue Forum) ਲਈ ਪਾਕਿਸਤਾਨ ਸਮੇਤ SCO ਦੇ ਸਾਰੇ 10 ਮੈਂਬਰ ਦੇਸ਼ਾਂ ਨੂੰ ਸੱਦਾ ਦਿੱਤਾ ਹੈ।
ਅਜੀਤ ਡੈਸਕ
28-10-2026