25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜਾਪਾਨ ਦੇ 'ਗੁੱਡ ਡਿਜ਼ਾਈਨ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ ਮਹਾਰਾਸ਼ਟਰ ਦੇ ਕਬਾਇਲੀ ਭਾਈਚਾਰਿਆਂ ਦੀ ਪੈਕੇਜਿੰਗ ਨੂੰ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 25 ਅਕਤੂਬਰ - 'ਮਨ ਕੀ ਬਾਤ' ਦੀ 139ਵੀਂ ਕੜੀ ਦੌਰਾਨ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਮਹਾਰਾਸ਼ਟਰ...

ਅਜੀਤ ਡੈਸਕ 25-10-2026

ਨਵੀਂ ਦਿੱਲੀ, 25 ਅਕਤੂਬਰ - 'ਮਨ ਕੀ ਬਾਤ' ਦੀ 139ਵੀਂ ਕੜੀ ਦੌਰਾਨ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਮਹਾਰਾਸ਼ਟਰ ਦੇ ਕਬਾਇਲੀ ਭਾਈਚਾਰਿਆਂ ਨੇ ਆਪਣੇ ਦੁਆਰਾ ਤਿਆਰ ਕੀਤੇ ਉਤਪਾਦਾਂ ਦੀ ਪੈਕੇਜਿੰਗ 'ਤੇ ਬਹੁਤ ਧਿਆਨ ਦਿੱਤਾ ਹੈ। ਇੱਥੇ, 'ਸ਼ਬਰੀ ਨੈਚੁਰਲਜ਼' ਦੇ ਜ਼ਰੀਏ ਸ਼ਹਿਦ, ਮਹੂਆ, ਚੀੜ ਅਤੇ ਬਾਂਸ ਤੋਂ ਬਣੇ ਉਤਪਾਦ ਬਾਜ਼ਾਰ ਵਿਚ ਲਿਆਂਦੇ ਜਾ ਰਹੇ ਹਨ। ਇਨ੍ਹਾਂ ਦੀ ਪੈਕੇਜਿੰਗ 'ਤੇ ਕਬਾਇਲੀ ਕਲਾ ਦੀ ਝਲਕ ਦੇਖਣ ਨੂੰ ਮਿਲਦੀ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਸ ਪੈਕੇਜਿੰਗ ਨੂੰ ਜਾਪਾਨ ਦੇ ਵੱਕਾਰੀ 'ਗੁੱਡ ਡਿਜ਼ਾਈਨ ਅਵਾਰਡ'  ਨਾਲ ਸਨਮਾਨਿਤ ਕੀਤਾ ਗਿਆ ਹੈ।
 

ਪਿਛਲੀ ਖ਼ਬਰ ਲਗਾਤਾਰ ਵੱਧ ਰਹੀ ਹੈ, ਖਾਦੀ ਦੀ ਲੋਕਪ੍ਰਿਯਤਾ - ਪ੍ਰਧਾਨ ਮੰਤਰੀ ਅਗਲੀ ਖ਼ਬਰ ਝੋਨੇ ਦੀ ਖ਼ਰੀਦ ਬੰਦ ਹੋਣ ਕਰਕੇ ਆੜ੍ਹਤੀਆਂ ਨੇ ਕੀਤਾ ਚੱਕਾ ਜਾਮ