25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜੰਗ ਦੇ ਖਤਮ ਹੋਣ ਤੋਂ ਬਾਅਦ ਅਸੀਂ ਯੂਕਰੇਨ ਅਤੇ ਰੂਸ ਨਾਲ ਕਰਾਂਗੇ ਵਪਾਰ - ਟਰੰਪ

ਵਾਸ਼ਿੰਗਟਨ ਡੀ.ਸੀ., 25 ਅਕਤੂਬਰ (ਪੁਰੇਵਾਲ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, "...ਇਸ ਜੰਗ ਦੇ ਖਤਮ ਹੋਣ ਤੋਂ ਬਾਅਦ...

ਅਜੀਤ ਡੈਸਕ 25-10-2026

ਵਾਸ਼ਿੰਗਟਨ ਡੀ.ਸੀ., 25 ਅਕਤੂਬਰ (ਪੁਰੇਵਾਲ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, "...ਇਸ ਜੰਗ ਦੇ ਖਤਮ ਹੋਣ ਤੋਂ ਬਾਅਦ ਅਸੀਂ ਯੂਕਰੇਨ ਅਤੇ ਰੂਸ ਨਾਲ ਵਪਾਰ ਕਰਾਂਗੇ।"ਜਦੋਂ ਈਰਾਨ 'ਤੇ ਦੁਬਾਰਾ ਹਮਲਾ ਕਰਨ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ, ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, "...ਇਹ ਸੰਭਾਵਨਾ ਹੈ ਕਿ ਮੈਂ (ਈਰਾਨ 'ਤੇ) ਹਮਲਾ ਕਰਾਂ। ਇਹ ਵੀ ਸੰਭਾਵਨਾ ਹੈ ਕਿ ਸਾਡੇ ਵਿਚਕਾਰ ਇੱਕ ਵਧੀਆ, ਵੱਡਾ ਅਤੇ ਸ਼ਾਨਦਾਰ ਸਮਝੌਤਾ ਹੋ ਜਾਵੇ। ਪਰ ਸਮੱਸਿਆ ਇਹ ਹੈ ਕਿ ਕੀ ਉਹ ਇਸ ਸਮਝੌਤੇ 'ਤੇ ਕਾਇਮ ਰਹਿਣਗੇ?..."।

ਪਿਛਲੀ ਖ਼ਬਰ ਦਿੱਲੀ ਚ ਪ੍ਰਸਤਾਵਿਤ ਪ੍ਰਦਰਸ਼ਨਾਂ ਅਤੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਸਮਰਥਨ ਨਹੀਂ - ਐਫ.ਐਲ.ਡੀ.ਆਈ. ਅਗਲੀ ਖ਼ਬਰ ਗੋਲੀ ਦੀ ਵਾਰਦਾਤ 'ਚ ਵਾਲ ਵਾਲ ਬਚਿਆ ਅਕਾਲੀ ਆਗੂ