ਮਮਦੋਟ, (ਫ਼ਿਰੋਜ਼ਪੁਰ), 24 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)- ਕਸਬਾ ਮਮਦੋਟ ਦੇ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਅੱਜ ਤੜਕਸਾਰ ਸ਼ਰਧਾਲੂਆਂ ਵਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਇਸ ਸ਼ੋਭਾ ਯਾਤਰਾ ਵਿਚ ਸ਼ਾਮਿਲ ਇਕ ਪੀਟਰ ਰੇਹੜੇ (ਘੜੁੱਕੇ) ਦੇ ਅਗਲੇ ਪਾਸੇ ਬੈਠੀ 15 -16 ਸਾਲਾ ਲੜਕੀ ਦਾ ਦੁਪੱਟਾ ਘੜੁੱਕੇ ਦੇ ਇੰਜਣ ਵਿਚ ਫੱਸਣ (ਵਲਣ) ਕਾਰਨ ਲੜਕੀ ਦੀ ਮੌਤ ਹੋ ਗਈ ਹੈ।
ਤਾਜ਼ਾ ਖ਼ਬਰਾਂ
Free
ਸ਼ੋਭਾ ਯਾਤਰਾ ਦੌਰਾਨ ਘੜੁੱਕੇ ਦੇ ਇੰਜਣ ਵਿਚ ਦੁਪੱਟਾ ਫੱਸਣ ਕਾਰਨ ਲੜਕੀ ਦੀ ਮੌਤ
ਮਮਦੋਟ, (ਫ਼ਿਰੋਜ਼ਪੁਰ), 24 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)- ਕਸਬਾ ਮਮਦੋਟ ਦੇ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਅੱਜ ਤੜਕਸਾਰ ਸ਼ਰਧਾਲੂਆਂ ਵਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ।
ਅਜੀਤ ਡੈਸਕ
24-10-2026