ਨਵੀਂ ਦਿੱਲੀ, 22 ਅਕਤੂਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਬੋਧਨ ਕਰਦੇ ਹੋਏ ਹਿਾ ਕਿ 'ਆਪ' (AAP) ਸਰਕਾਰ ਦੇ ਅਧੀਨ ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਵਧਿਆ ਹੈ। ਲੋਕਾਂ ਨੇ ਸੱਤਾ ਵਿਚ NDA ਸਰਕਾਰ ਲਿਆਉਣ ਦਾ ਫੈਸਲਾ ਕਰ ਲਿਆ ਹੈ। ਕੇਜਰੀਵਾਲ ਜੀ, ਬਹਾਨੇ ਨਹੀਂ ਚੱਲਣਗੇ, ਨਤੀਜਿਆਂ ਦੀ ਲੋੜ ਹੈ। ਦਿੱਲੀ ਹਾਰਨ ਤੋਂ ਬਾਅਦ, ਤੁਸੀਂ ਆਪਣਾ ਧਿਆਨ ਪੰਜਾਬ ਵੱਲ ਕਰ ਲਿਆ ਹੈ, ਜਿਸ ਨਾਲ ਉੱਥੇ ਮੁੱਖ ਮੰਤਰੀ ਦੇ ਕੰਮਕਾਜ ਵਿਚ ਵਿਘਨ ਪੈ ਰਿਹਾ ਹੈ। ਅਗਲੀਆਂ ਚੋਣਾਂ ਵਿਚ 'ਆਪ' ਦਾ ਸਫਾਇਆ ਹੋ ਜਾਵੇਗਾ ਅਤੇ ਅਸੀਂ 2029 ਤੱਕ ਪੰਜਾਬ ਵਿਚੋਂ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਕਰ ਦੇਵਾਂਗੇ।
ਤਾਜ਼ਾ ਖ਼ਬਰਾਂ
Free
ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਲਿਆਉਣ ਦਾ ਕਰ ਲਿਆ ਹੈ ਫੈਸਲਾ- ਅਮਿਤ ਸ਼ਾਹ
ਨਵੀਂ ਦਿੱਲੀ, 22 ਅਕਤੂਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਬੋਧਨ ਕਰਦੇ ਹੋਏ ਹਿਾ ਕਿ 'ਆਪ' (AAP) ਸਰਕਾਰ ਦੇ ਅਧੀਨ ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਵਧਿਆ ਹੈ। ਲੋਕਾਂ ਨੇ ਸੱਤਾ ਵਿਚ NDA ਸਰਕਾਰ ਲਿਆਉਣ ਦਾ ਫੈਸਲਾ ਕਰ ਲਿਆ ਹੈ
ਅਜੀਤ ਡੈਸਕ
22-10-2026