21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਐਕਸ਼ਨ ਕਮੇਟੀ ਦੀ ਪ੍ਰਸ਼ਾਸਨ ਨਾਲ ਦੂਜੇ ਗੇੜ ਦੀ ਮੀਟਿੰਗ ਜਾਰੀ

ਮਾਨਸਾ, 21 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਦੀ ਪ੍ਰਸ਼ਾਸਨ ਨਾਲ ਦੂਜੇ ਗੇੜ ਦੀ ਮੀਟਿੰਗ ਚਾਲੂ ਹੈ। ਸਥਾਨਕ ਜ਼ਿਲ੍ਹਾ ਪ੍ਰੀਸ਼ਦ ਹਾਲ...

ਅਜੀਤ ਡੈਸਕ 21-10-2026

ਮਾਨਸਾ, 21 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)- ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਦੀ ਪ੍ਰਸ਼ਾਸਨ ਨਾਲ ਦੂਜੇ ਗੇੜ ਦੀ ਮੀਟਿੰਗ ਚਾਲੂ ਹੈ। ਸਥਾਨਕ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਚੱਲ ਰਹੀ ਮੀਟਿੰਗ ’ਚ ਝੋਟੇ ਦੇ ਪਿਤਾ ਭੀਮ ਸਿੰਘ ਅਤੇ ਪਤਨੀ ਮਨਪ੍ਰੀਤ ਕੌਰ ਵੀ ਸ਼ਾਮਿਲ ਹਨ।

ਪਿਛਲੀ ਖ਼ਬਰ ਇਸ ਸਾਲ 214 ਦਿਨ 'ਚੰਗੀ' ਜਾਂ 'ਦਰਮਿਆਨੀ' ਰਹੀ ਦਿੱਲੀ ਚ ਹਵਾ ਦੀ ਗੁਣਵੱਤਾ - ਮਨਜਿੰਦਰ ਸਿੰਘ ਸਿਰਸਾ ਅਗਲੀ ਖ਼ਬਰ ਤਿੰਨ ਕਾਰਾਂ ਦੀ ਟੱਕਰ 'ਚ ਲਾਅ ਦੀ ਵਿਦਿਆਰਥਣ ਦੀ ਮੌਤ, ਮਾਪੇ ਤੇ ਭਰਾ ਗੰਭੀਰ ਜ਼ਖ਼ਮੀ