ਮਿੰਕੂ ਜਵੰਧਾ, ਸਿੰਗਲਾ, ਖੰਨਾ, ਲਹਿਲ ਅਤੇ ਹੋਰਾਂ ਨੇ ਕੀਤੀ ਸ਼ਿਰਕਤ
ਭਵਾਨੀਗੜ੍ਹ, 20 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸਥਾਨਕ ਸ਼ਹਿਰ ਵਿਖੇ ਦੁਸਹਿਰੇ ਦਾ ਤਿਓਹਾਰ ਮਨਾਉਣ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ,ਅਕਾਲੀ ਆਗੂ ਅਰਵਿੰਦ ਖੰਨਾ,ਕਰਮ ਲਹਿਲ ਭਾਜਪਾ ਆਗੂ,ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਚੇਅਰਮੈਨ ਇਨਫੋਟੈਕ, ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਚਮਨਦੀਪ ਸਿੰਘ ਮਿਲਖੀ ਅਕਾਲੀ ਦਲ ਵਾਰਿਸ ਪੰਜਾਬ ਦੇ ਰਵਿੰਦਰ ਸਿੰਘ ਠੇਕੇਦਾਰ,ਨਗਰ ਕੌਂਸਲ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ,ਗੁਰਤੇਜ ਸਿੰਘ ਝਨੇੜੀ,ਲਛਮਣ ਸੱਚਦੇਵਾ,ਪਰਮਜੀਤ ਸ਼ਰਮਾਂ ਮੰਡਲ ਪ੍ਰਧਾਨ,ਮਾਲਵਿੰਦਰ ਸਿੰਘ ਝਨੇੜੀ ਪ੍ਰਧਾਨ ਟਰੱਕ ਯੂਨੀਅਨ,ਵਰਿੰਦਰ ਪੰਨਵਾਂ,ਗੋਲਡੀ ਤੂਰ,ਸੋਮਾ ਬਹਿਲਾ, ਪਰਮਜੀਤ ਸ਼ਰਮਾਂ, ਸੀਲੂ ਖੀਖਲ ਆਦਿ ਨੇ ਪਹੁੰਚ ਕੇ ਸ਼ਹਿਰ ਅਤੇ ਇਲਾਕਾ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ। ਇਸ ਮੌਕੇ 'ਤੇ ਦੁਸਹਿਰਾ ਮੇਲਾ ਕਮੇਟੀ ਦੇ ਆਗੂ ਗਿੰਨੀ ਕੱਦ, ਰਿੰਕੂ ਗੋਇਲ,ਕਰਨ ਗਰਗ, ਲਾਡੀ,ਨਰਿੰਦਰ ਸ਼ੈਲੀ ਆਦਿ ਹਾਜ਼ਰ ਸਨ।
ਤਾਜ਼ਾ ਖ਼ਬਰਾਂ
Free
ਭਵਾਨੀਗੜ੍ਹ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
ਭਵਾਨੀਗੜ੍ਹ, 20 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸਥਾਨਕ ਸ਼ਹਿਰ ਵਿਖੇ ਦੁਸਹਿਰੇ ਦਾ ਤਿਓਹਾਰ ਮਨਾਉਣ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ...
ਅਜੀਤ ਡੈਸਕ
20-10-2026