ਕੋਟਫੱਤਾ,15 ਅਕਤੂਬਰ(ਰਣਜੀਤ ਸਿੰਘ ਬੁੱਟਰ) - ਨਸ਼ਿਆਂ ਦੇ ਮਾਮਲੇ ਵਿੱਚ ਲੜਾਈ ਲੜ ਰਹੇ ਪਰਮਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਪੰਜਾਬ ਬੰਦ ਦੀ ਦਿੱਤੀ ਕਾਲ ਨੂੰ ਕੋਟਸ਼ਮੀਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਜਿੱਥੇ ਬਠਿੰਡਾ ਮਾਨਸਾ ਰੋਡ ਤੇ ਬਠਿੰਡਾ ਤਲਵੰਡੀ ਰੋਡ ਤੇ ਕੋਟਸ਼ਮੀਰ ਦੇ ਆਸ ਪਾਸ ਦੇ ਪਿੰਡਾਂ ਤੋਂ ਪਹੁੰਚੀ ਸੰਗਤ ਨੇ ਸੜਕ ਨੂੰ ਜਾਮ ਕੀਤਾ ਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਭਾਸ਼ਣ ਦੇ ਦਿੱਤੇ। ਕੋਟਸ਼ਮੀਰ ਦੀ ਨਗਰ ਪੰਚਾਇਤ ਅਤੇ ਹੋਰ ਵੱਖ-ਵੱਖ ਪਾਰਟੀਆਂ ਨੇ ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਤਾਜ਼ਾ ਖ਼ਬਰਾਂ
Free
ਪੰਜਾਬ ਬੰਦ ਨੂੰ ਕੋਟਸ਼ਮੀਰ ਵਿਚ ਭਰਵਾਂ ਹੁੰਗਾਰਾ
ਕੋਟਫੱਤਾ,15 ਅਕਤੂਬਰ(ਰਣਜੀਤ ਸਿੰਘ ਬੁੱਟਰ) - ਨਸ਼ਿਆਂ ਦੇ ਮਾਮਲੇ ਵਿੱਚ ਲੜਾਈ ਲੜ ਰਹੇ ਪਰਮਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਪੰਜਾਬ ਬੰਦ ਦੀ ਦਿੱਤੀ ਕਾਲ ਨੂੰ ਕੋਟਸ਼ਮੀਰ ਵਿੱਚ ਭਰਵਾਂ ਹੁੰਗਾਰਾ ਮਿਲਿਆ
ਅਜੀਤ ਡੈਸਕ
15-10-2026