15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸਰਹੱਦੀ ਖੇਤਰ ਪੂਰਨ ਤੌਰ ਤੇ ਬੰਦ

ਅਮਰਕੋਟ, 15 ਅਕਤੂਬਰ- ਪੰਜਾਬ ਬੰਦ ਨੂੰ ਸਰਹੱਦੀ ਖੇਤਰ ਭਰਵਾ ਹੁੰਗਾਰਾ ਸਿੱਖ ਜਥੇਬੰਦੀਆਂ ਅਪੀਲ ਕਰਨ ਮਰਹੂਮ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਅੱਜ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਸਰਹੱਦੀ ਖੇਤਰ ਦੇ ਕਸਬਾ ਅਮਰਕੋਟ, ਵਲਟੋਹਾ ਅਲਗੋਂ ਸਵੇਰੇ ਖੁਲ ਗਏ ਸੀ

ਅਜੀਤ ਡੈਸਕ 15-10-2026

ਅਮਰਕੋਟ, 15 ਅਕਤੂਬਰ- ਪੰਜਾਬ ਬੰਦ ਨੂੰ ਸਰਹੱਦੀ ਖੇਤਰ ਭਰਵਾ ਹੁੰਗਾਰਾ ਸਿੱਖ ਜਥੇਬੰਦੀਆਂ ਅਪੀਲ ਕਰਨ  ਮਰਹੂਮ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਅੱਜ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਸਰਹੱਦੀ ਖੇਤਰ ਦੇ ਕਸਬਾ ਅਮਰਕੋਟ, ਵਲਟੋਹਾ ਅਲਗੋਂ ਸਵੇਰੇ ਖੁਲ ਗਏ ਸੀ ਇੱਕ ਵਾਰ ਜਿਸ ਨੂੰ ਕਿਸਾਨ ਜਥੇਬੰਦੀ ਉਗਰਾਹਾਂ, ਅਕਾਲੀ ਦਲ ਵਾਰਿਸ ਪੰਜਾਬ ਤੇ ਹੋਰ ਜਥੇਬੰਦੀਆਂ ਨੇ ਦੁਕਾਨਦਾਰਾ ਨੂੰ ਅਪੀਲ ਕਰਨ ਤੇ ਬਜਾਰ ਮੁਕੰਮਲ ਤੌਰ ਬੰਦ ਹੋ ਗਏ ਹੁਣ ਸਰਹੱਦੀ ਇਲਾਕਾ ਮੁਕੰਮਲ ਤੌਰ ਤੇ ਬੰਦ ਹੈ

ਪਿਛਲੀ ਖ਼ਬਰ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਰਾਜਪੁਰਾ ਮੁਕੰਮਲ ਬੰਦ ਅਗਲੀ ਖ਼ਬਰ ਪੰਜਾਬ ਬੰਦ ਦੀ ਕਾਲ ਨੂੰ ਬਿਆਸ ਵਿਖੇ ਮਿਲਿਆ ਸਮਰਥਨ