ਘੋਗਰਾ (ਹੁਸ਼ਿਆਰਪੁਰ)-15 ਅਕਤੂਬਰ (ਆਰ.ਐੱਸ.ਸਲਾਰੀਆ)- ਐਂਟੀ ਡਰੱਗ ਫੋਰਸ ਜੇ ਆਗੂ ਪਰਮਿੰਦਰ ਸਿੰਘ ਝੋਟਾ ਹੱਤਿਆ ਨੂੰ ਲੈ ਕੇ ਰੋਸ ਵਿੱਚ ਆਈਆਂ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਅੱਡਾ ਘੋਗਰਾ ਵਿਖੇ ਬੰਦ ਨੂੰ ਭਰਪੂਰ ਸਮਰਥਨ ਮਿਲਿਆ, ਜਥੇਬੰਦੀਆਂ ਵੱਲੋਂ ਜਿਹੜੀਆਂ ਕਿ ਇੱਕਾ ਦੁਕਾ ਦੁਕਾਨਾਂ ਖੁੱਲੀਆਂ ਸਨ ਨੂੰ ਬੰਦ ਕਰਵਾਇਆ ਗਿਆ ਅਤੇ ਬੈਂਕਾਂ ਵੀ ਬੰਦ ਕਰਵਾਈਆਂ ਗਈਆਂ।
ਤਾਜ਼ਾ ਖ਼ਬਰਾਂ
Free
ਬੰਦ ਨੂੰ ਮਿਲਿਆ ਭਰਪੂਰ ਸਮਰਥਨ
ਘੋਗਰਾ (ਹੁਸ਼ਿਆਰਪੁਰ)-15 ਅਕਤੂਬਰ (ਆਰ.ਐੱਸ.ਸਲਾਰੀਆ)- ਐਂਟੀ ਡਰੱਗ ਫੋਰਸ ਜੇ ਆਗੂ ਪਰਮਿੰਦਰ ਸਿੰਘ ਝੋਟਾ ਹੱਤਿਆ ਨੂੰ ਲੈ ਕੇ ਰੋਸ ਵਿੱਚ ਆਈਆਂ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ।
ਅਜੀਤ ਡੈਸਕ
15-10-2026