07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਹਵਾਈ ਸੈਨਾ ਦੇ ਉਪ ਮੁਖੀ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ 'ਤਰੰਗ ਸ਼ਕਤੀ 26' ਚ ਹਿੱਸਾ ਲੈਣ ਵਾਲੇ ਅਧਿਕਾਰੀਆਂ ਨਾਲ ਕੀਤੀ ਗੱਲਬਾਤ

ਜੋਧਪੁਰ, 7 ਅਕਤੂਬਰ - ਭਾਰਤੀ ਹਵਾਈ ਸੈਨਾ ਨੇ ਟਵੀਟ ਕੀਤਾ, "ਜੋਧਪੁਰ ਵਿਖੇ ਚੱਲ ਰਹੀ 'ਤਰੰਗ ਸ਼ਕਤੀ 26' ਦੇ ਹਿੱਸੇ ਵਜੋਂ, ਹਵਾਈ ਸੈਨਾ ਦੇ ਉਪ ਮੁਖੀ...

ਅਜੀਤ ਡੈਸਕ 08-10-2026

ਜੋਧਪੁਰ, 7 ਅਕਤੂਬਰ - ਭਾਰਤੀ ਹਵਾਈ ਸੈਨਾ ਨੇ ਟਵੀਟ ਕੀਤਾ, "ਜੋਧਪੁਰ ਵਿਖੇ ਚੱਲ ਰਹੀ 'ਤਰੰਗ ਸ਼ਕਤੀ 26' ਦੇ ਹਿੱਸੇ ਵਜੋਂ, ਹਵਾਈ ਸੈਨਾ ਦੇ ਉਪ ਮੁਖੀ (ਵਾਈਸ ਚੀਫ਼ ਆਫ਼ ਏਅਰ ਸਟਾਫ਼) ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਇਸ ਅਭਿਆਸ ਵਿਚ ਹਿੱਸਾ ਲੈਣ ਵਾਲੇ ਮਿੱਤਰ ਵਿਦੇਸ਼ੀ ਦੇਸ਼ਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਪੇਸ਼ੇਵਰ ਆਦਾਨ-ਪ੍ਰਦਾਨ, ਆਪਸੀ ਸਮਝ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੀ ਉਸ ਭਾਵਨਾ ਨੂੰ ਦਰਸਾਉਂਦੀ ਹੈ ਜੋ 'ਤਰੰਗ ਸ਼ਕਤੀ' ਦੇ ਮੂਲ ਵਿਚ ਹੈ।"

ਅਗਲੀ ਖ਼ਬਰ ਵਿਸ਼ਵ ਸਿਹਤ ਸੰਗਠਨ ਵਲੋਂ ਤੇਜ਼ੀ ਨਾਲ ਵੱਧ ਰਹੀ ਮੋਟਾਪੇ ਦੀ ਦਰ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਜਾਰੀ