ਝਬਾਲ (ਤਰਨਤਾਰਨ),5 ਅਕਤੂਬਰ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਪੰਜਵੜ ਵਿਖੇ ਇਕ ਨੌਜਵਾਨ ਵਲੋਂ ਰਿਸ਼ਤੇਦਾਰੀ ਵਿਚ ਹੀ ਪ੍ਰੇਮ ਵਿਆਹ ਕਰਾਉਣ ਬਦਲੇ ਲੜਕੀ ਵਾਲਿਆਂ ਨੇ ਘਰ ਆ ਕੇ ਲੜਕੇ ਤੇ ਉਸ ਦੇ ਪਿਤਾ ਨੂੰ ਗੋਲੀਆਂ ਮਾਰ ਦਿੱਤੀਆਂ। ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਮੋਤ ਹੋ ਗਈ ਜਦੋਂ ਕਿ ਉਸ ਦਾ ਪਿਤਾ ਕਸ਼ਮੀਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਦੱਸਣਯੋਗ ਕਿ ਕੁਝ ਸਮਾਂ ਪਹਿਲਾਂ ਅਮ੍ਰਿਤਪਾਲ ਸਿੰਘ ਨੇ ਆਪਣੇ ਮਾਮੇ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਥਾਣਾ ਝਬਾਲ ਦੀ ਪੁਲੀਸ ਨੇ ਮੌਕੇ 'ਤੇ ਪੁੱਜ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ ।
ਤਾਜ਼ਾ ਖ਼ਬਰਾਂ
Free
ਪ੍ਰੇਮ ਵਿਆਹ ਕਰਾਉਣ ਵਾਲੇ ਲੜਕੇ ਅਤੇ ਪਿਤਾ ਨੂੰ ਘਰ ਆ ਕੇ ਮਾਰੀਆਂ ਗੋਲੀਆਂ, ਲੜਕੇ ਦੀ ਮੌਤ-ਪਿਤਾ ਜ਼ਖਮੀ
ਝਬਾਲ (ਤਰਨਤਾਰਨ),5 ਅਕਤੂਬਰ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਪੰਜਵੜ ਵਿਖੇ ਇਕ ਨੌਜਵਾਨ ਵਲੋਂ ਰਿਸ਼ਤੇਦਾਰੀ ਵਿਚ ਹੀ ਪ੍ਰੇਮ ਵਿਆਹ ਕਰਾਉਣ ਬਦਲੇ ਲੜਕੀ ਵਾਲਿਆਂ...
ਅਜੀਤ ਡੈਸਕ
05-10-2026