ਨਿਸ਼ਿਨ, 3 ਅਕਤੂਬਰ- ਸ਼ਿਵਮ ਦੂਬੇ ਨੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ ਹੈ। ਉਨ੍ਹਾਂ ਨੇ ਸੈਮ ਅਯੂਬ ਨੂੰ ਵਾਸ਼ਿੰਗਟਨ ਸੁੰਦਰ ਹੱਥੋਂ ਕੈਚ ਕਰਵਾਇਆ। ਅਯੂਬ ਨੇ 22 ਗੇਂਦਾਂ ਵਿਚ ਦੋ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 29 ਦੌੜਾਂ ਬਣਾਈਆਂ। ਅਯੂਬ ਨੇ ਹਸਨ ਨਵਾਜ਼ ਨਾਲ ਮਿਲ ਕੇ ਚੌਥੀ ਵਿਕਟ ਲਈ 48 ਗੇਂਦਾਂ ਵਿਚ 87 ਦੌੜਾਂ ਦੀ ਸਾਂਝੇਦਾਰੀ ਕੀਤੀ। ਅਬਦੁਲ ਸਮਦ ਅਤੇ ਹਸਨ ਨਵਾਜ਼ ਇਸ ਸਮੇਂ ਕ੍ਰੀਜ਼ 'ਤੇ ਹਨ। 15 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ ਚਾਰ ਵਿਕਟਾਂ 'ਤੇ 129 ਦੌੜਾਂ ਹੈ। ਪਾਕਿਸਤਾਨ ਨੂੰ 30 ਗੇਂਦਾਂ ਵਿਚ 82 ਦੌੜਾਂ ਦੀ ਲੋੜ ਹੈ।
ਤਾਜ਼ਾ ਖ਼ਬਰਾਂ
Free
ਪਾਕਿਸਤਾਨ ਨੂੰ ਚੌਥਾ ਝਟਕਾ, ਅਯੂਬ 29 ਦੌੜਾਂ ’ਤੇ ਆਊਟ
ਨਿਸ਼ਿਨ, 3 ਅਕਤੂਬਰ- ਸ਼ਿਵਮ ਦੂਬੇ ਨੇ ਭਾਰਤ ਨੂੰ ਵੱਡੀ ਸਫਲਤਾ ਦਿਵਾਈ ਹੈ। ਉਨ੍ਹਾਂ ਨੇ ਸੈਮ ਅਯੂਬ ਨੂੰ ਵਾਸ਼ਿੰਗਟਨ ਸੁੰਦਰ ਹੱਥੋਂ ਕੈਚ ਕਰਵਾਇਆ। ਅਯੂਬ ਨੇ 22 ਗੇਂਦਾਂ ਵਿਚ ਦੋ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 29 ਦੌੜਾਂ ਬਣਾਈਆਂ।
ਅਜੀਤ ਡੈਸਕ
03-10-2026