ਨਾਗੋਆ,, 3 ਅਕਤੂਬਰ - ਏਸ਼ਿਆਈ ਖੇਡਾਂ 2026 ਦੇ ਟੀ-20 ਕ੍ਰਿਕਟ ਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਟਾਸ ਜਿੱਤ ਕੇ ਭਾਰਤ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ 15 (9 ਗੇਂਦਾਂ) ਦੌੜਾਂ ਬਣਾ ਕੇ ਸੈਮ ਆਯੂਬ ਦੀ ਗੇਂਦ 'ਤੇ ਉਸਮਾਨ ਖ਼ਾਨ ਹੱਥੋਂ ਕੈਚ ਆਊਟ ਹੋ ਗੋਏ।
ਤਾਜ਼ਾ ਖ਼ਬਰਾਂ
Free
ਏਸ਼ਿਆਈ ਖੇਡਾਂ ਟੀ-20 ਕ੍ਰਿਕਟ ਫਾਈਨਲ ਮੁਕਾਬਲਾ - ਭਾਰਤ ਨੇ ਗਵਾਈ ਪਹਿਲੀ ਵਿਕਟ, ਵੈਭਵ ਸੂਰਿਆਵੰਸ਼ੀ 15 (9 ਗੇਂਦਾਂ) ਦੌੜਾਂ ਬਣਾ ਕੇ ਆਊਟ
ਨਾਗੋਆ,, 3 ਅਕਤੂਬਰ - ਏਸ਼ਿਆਈ ਖੇਡਾਂ 2026 ਦੇ ਟੀ-20 ਕ੍ਰਿਕਟ ਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਟਾਸ ਜਿੱਤ ਕੇ ਭਾਰਤ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਬੱਲੇਬਾਜ਼ੀ...
ਅਜੀਤ ਡੈਸਕ
03-10-2026