01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅਮਿਤ ਸ਼ਾਹ ਦਾ ਪੰਜਾਬ ਪਹੁੰਚਣ ’ਤੇ ਇੰਜ. ਕੰਵਰਵੀਰ ਸਿੰਘ ਟੌਹੜਾ ਨੇ ਕੀਤਾ ਸਵਾਗਤ

ਜਲੰਧਰ, 1 ਅਕਤੂਬਰ- ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਪਹੁੰਚਣ ’ਤੇ ਇੰਜ. ਕੰਵਰਵੀਰ ਸਿੰਘ ਟੌਹੜਾ (ਹਲਕਾ ਇੰਚਾਰਜ, ਅਮਲੋਹ ਅਤੇ ਸੂਬਾ ਕੋ ਕੋਰਡੀਨੇਟਰ, ਪੰਜਾਬ) ਨੇ ਨਿੱਘਾ ਸਵਾਗਤ।

ਅਜੀਤ ਡੈਸਕ 01-10-2026

ਜਲੰਧਰ, 1 ਅਕਤੂਬਰ- ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਪਹੁੰਚਣ ’ਤੇ ਇੰਜ. ਕੰਵਰਵੀਰ ਸਿੰਘ ਟੌਹੜਾ (ਹਲਕਾ ਇੰਚਾਰਜ, ਅਮਲੋਹ ਅਤੇ ਸੂਬਾ ਕੋ ਕੋਰਡੀਨੇਟਰ, ਪੰਜਾਬ) ਨੇ ਨਿੱਘਾ ਸਵਾਗਤ। ਇਸ ਸੰਬੰਧੀ ਉਨ੍ਹਾਂ ਕਿਹਾ ਕਿ ਪੰਜਾਂ ਦਰਿਆਵਾਂ ਦੀ ਮੁਕੱਦਸ ਧਰਤੀ ਅਤੇ ਗੁਰੂਆਂ-ਪੀਰਾਂ ਦੀ ਚਰਨ-ਛੋਹ ਪ੍ਰਾਪਤ ਪੰਜਾਬ ਦੀ ਸਰਜ਼ਮੀਨ 'ਤੇ ਦੇਸ਼ ਦੇ ਮਾਨਯੋਗ ਗ੍ਰਹਿ ਮੰਤਰੀ, ਆਧੁਨਿਕ ਰਾਜਨੀਤੀ ਦੇ 'ਚਾਣਕਿਆ' ਸ੍ਰੀ ਅਮਿਤ ਸ਼ਾਹ ਜੀ ਦਾ ਨਿੱਘਾ ਸਵਾਗਤ।

ਸਤਿਕਾਰ ਸਹਿਤ ਮਿਲੇ ਇਸ ਅਭੁੱਲ ਤੇ ਖ਼ਾਸ ਪਲ ਨੂੰ ਸਾਂਝਾ ਕਰਦਿਆਂ ਮਨ ਬੇਹੱਦ ਖ਼ੁਸ਼ ਹੈ।

ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਗੁਰੂਆਂ ਦੀ ਇਹ ਵਰਸਾਈ ਹੋਈ ਧਰਤੀ ਹਮੇਸ਼ਾ ਚੜ੍ਹਦੀ ਕਲਾ, ਆਪਸੀ ਸਾਂਝ ਅਤੇ ਖੁਸ਼ਹਾਲੀ ਨਾਲ ਮਹਿਕਦੀ ਰਹੇ

ਪਿਛਲੀ ਖ਼ਬਰ ਇਟਲੀ ਦੇ ਕਸਤਲਗੌਂਬੇਰਤੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਭਾਰਤੀ ਪਾਇਲਟ ਸਮਿਤ ਨੇ ਇਜ਼ਰਾਈਲ ’ਚ ਕ੍ਰੈਸ਼ ਹੋਣ ਤੋਂ ਬਚਾਇਆ ਜਹਾਜ਼