ਰਿਸ਼ੀਕੇਸ਼ (ਉੱਤਰਾਖੰਡ), 27 ਸਤੰਬਰ - ਪਹਾੜੀ ਇਲਾਕਿਆਂ ਵਿਚ ਲਗਾਤਾਰ ਭਾਰੀ ਮੀਂਹ ਕਾਰਨ, ਰਿਸ਼ੀਕੇਸ਼ ਵਿਚ ਗੰੰਗਾ ਨਦੀ ਦਾ ਪਾਣੀ ਦਾ ਪੱਧਰ ਚਿਤਾਵਨੀ ਦੇ ਪੱਧਰ ਤੋਂ 5 ਸੈਂਟੀਮੀਟਰ ਉੱਪਰ ਚਲਾ ਗਿਆ ਹੈ।ਰਿਸ਼ੀਕੇਸ਼ ਜਲ ਪੁਲਿਸ ਘਾਟਾਂ 'ਤੇ ਲਗਾਤਾਰ ਐਲਾਨ ਕਰ ਰਹੀ ਹੈ ਅਤੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕਰ ਰਹੀ ਹੈ।
ਤਾਜ਼ਾ ਖ਼ਬਰਾਂ
Free
ਉੱਤਰਾਖੰਡ - ਚਿਤਾਵਨੀ ਦੇ ਪੱਧਰ ਤੋਂ 5 ਸੈਂਟੀਮੀਟਰ ਉੱਪਰ ਗਿਆ ਗੰੰਗਾ ਨਦੀ ਚ ਪਾਣੀ ਦਾ ਪੱਧਰ
ਰਿਸ਼ੀਕੇਸ਼ (ਉੱਤਰਾਖੰਡ), 27 ਸਤੰਬਰ - ਪਹਾੜੀ ਇਲਾਕਿਆਂ ਵਿਚ ਲਗਾਤਾਰ ਭਾਰੀ ਮੀਂਹ ਕਾਰਨ, ਰਿਸ਼ੀਕੇਸ਼ ਵਿਚ ਗੰੰਗਾ ਨਦੀ ਦਾ ਪਾਣੀ ਦਾ ਪੱਧਰ ਚਿਤਾਵਨੀ ਦੇ ਪੱਧਰ ਤੋਂ 5 ਸੈਂਟੀਮੀਟਰ ਉੱਪਰ ਚਲਾ...
ਅਜੀਤ ਡੈਸਕ
27-09-2026