ਨੂਰਪੁਰ ਬੇਦੀ (ਰੂਪਨਗਰ), 26 ਸਤੰਬਰ (ਹਰਦੀਪ ਸਿੰਘ ਢੀਂਡਸਾ)- ਰੂਪਨਗਰ ਵਿਧਾਨ ਸਭਾ ਹਲਕੇ ਤੋਂ ਪੰਜਾਬ ਸਾਂਝੀਵਾਲਤਾ ਦਲ ਵਲੋਂ ਅੱਜ ਨੂਰਪੁਰ ਬੇਦੀ ਵਿਖੇ ਸਾਬਕਾ ਪੱਤਰਕਾਰ ਤੇ ਪੰਜਾਬ ਮੋਰਚਾ ਦੇ ਆਗੂ ਗੌਰਵ ਰਾਣਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।
ਇਹ ਐਲਾਨ ਅੱਜ ਦੀ ਰੈਲੀ ਵਿਚ ਅਮਿਤੋਜ ਮਾਨ ਵਲੋਂ ਕੀਤਾ ਗਿਆ।