19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪੁਲਿਸ ਕਮਿਸ਼ਨਰ ਜਲੰਧਰ ਸਤਿੰਦਰ ਸਿੰਘ ਵਲੋਂ ਥਾਣਾ ਮੁਖੀਆਂ ਦੇ ਤਬਾਦਲੇ

ਜਲੰਧਰ, 19 ਸਤੰਬਰ - ਜਲੰਧਰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵਲੋਂ ਦੇਰ ਰਾਤ ਕੀਤੀ ਗਈ ਅਚਾਨਕ ਜਾਂਚ ਤੋਂ ਬਾਅਦ, ਥਾਣਾ ਮੁਖੀਆਂ ਨੂੰ ਬਦਲ ਦਿੱਤਾ ਗਿਆ ਹੈ। ਥਾਣਾ ਡਿਵੀਜ਼ਨ ਨੰਬਰ ਦੇ 1 ਐਸ.ਐਚ.ਓ. ਰਾਕੇਸ਼ ਕੁਮਾਰ...

ਅਜੀਤ ਡੈਸਕ 19-09-2026

ਜਲੰਧਰ, 19 ਸਤੰਬਰ - ਜਲੰਧਰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵਲੋਂ ਦੇਰ ਰਾਤ ਕੀਤੀ ਗਈ ਅਚਾਨਕ ਜਾਂਚ ਤੋਂ ਬਾਅਦ ਥਾਣਾ  ਮੁਖੀਆਂ ਨੂੰ ਬਦਲ ਦਿੱਤਾ ਗਿਆ ਹੈ। ਐਸ.ਐਚ.ਓ. ਥਾਣਾ ਰਾਮਾਂ ਮੰਡੀ ਜਸਪਾਲ ਸਿੰਘ ਨੂੰ ਐਸ.ਐਚ.ਓ. ਥਾਣਾ ਡਿਵੀਜ਼ਨ ਨੰਬਰ 1,  ਸੀ.ਆਈ.ਏ. ਸਟਾਫ ਇੰਚਾਰਜ ਸੁਰਿੰਦਰ ਕੁਮਾਰ ਨੂੰ ਥਾਣਾ ਰਾਮਾਮੰਡੀ, ਥਾਣਾ ਡਿਵੀਜ਼ਨ ਨੰਬਰ  ਦੇ 1 ਐਸ.ਐਚ.ਓ. ਰਾਕੇਸ਼ ਕੁਮਾਰ ਨੂੰ ਥਾਣਾ  ਡਿਵੀਜ਼ਨ ਨੰਬਰ 8, ਥਾਣਾ ਡਿਵੀਜ਼ਨ ਨੰਬਰ 8 ਦੇ ਐਸ.ਐਚ.ਓ. ਸਾਹਿਲ ਚੌਧਰੀ ਨੂੰ ਐਸ.ਐਚ.ਓ. ਥਾਣਾ ਨਵੀਂ ਬਾਰਾਦਰੀ, ਐਸ.ਐਚ.ਓ. ਨਵੀਂ ਬਾਰਾਦਰੀ ਰਵਿੰਦਰ ਕੁਮਾਰ ਨੂੰ ਡੀਸੀਪੀ ਸਪੈਸ਼ਲ ਬ੍ਰਾਂਚ ਅਤੇ ਐਸ.ਐਚ.ਓ. ਥਾਣਾ ਡਿਵੀਜ਼ਨ ਨੰਬਰ 5 ਜਗਦੀਸ਼ ਨੂੰ ਐਸ.ਐਚ.ਓ. ਥਾਣਾ ਡਿਵੀਜ਼ਨ ਨੰਬਰ 3 ਤਾਇਨਾਤ ਕੀਤਾ ਗਿਆ ਹੈ।

ਪਿਛਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ’ਚ ਵਾਪਰੀ ਘਟਨਾ ਬੇਹੱਦ ਗੰਭੀਰ ਤੇ ਦੁੱਖਦਾਈ - ਵਿਧਾਇਕ ਇਆਲੀ ਅਗਲੀ ਖ਼ਬਰ ਅੰਮ੍ਰਿਤਸਰ 'ਚ ਏ.ਐੱਸ ਆਈ ਹਰਜੀਤ ਸਿੰਘ ਦੀ ਹੱਤਿਆ ਸਮੇਤ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਪ...