09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਰਹੱਦੀ ਪਿੰਡ ਦਾ ਲੜਕਾ ਇਕ ਕਿੱਲੋ ਹੈਰੋਇਨ ਸਮੇਤ ਕਾਬੂ

ਖੇਮਕਰਨ (ਤਰਨਤਾਰਨ), 17 ਸਤੰਬਰ (ਰਾਕੇਸ਼ ਕੁਮਾਰ ਬਿੱਲਾ) - ਅੱਜ ਸ਼ਾਮ ਚ ਖੇਮਕਰਨ ਸ਼ਹਿਰ ਚ ਐਟੀ ਨਾਰਕੋਟਿਕਸ ਟਾਸਕ ਫੋਰਸ ਲੁਧਿਆਣਾ ਦੀ ਟੀਮ ਦੇ ਜਵਾਨਾਂ ਨੇ ਕਾਰਵਾਈ...

ਅਜੀਤ ਡੈਸਕ 17-09-2026

ਖੇਮਕਰਨ (ਤਰਨਤਾਰਨ), 17 ਸਤੰਬਰ (ਰਾਕੇਸ਼ ਕੁਮਾਰ ਬਿੱਲਾ) - ਅੱਜ ਸ਼ਾਮ ਚ ਖੇਮਕਰਨ ਸ਼ਹਿਰ ਚ ਐਟੀ ਨਾਰਕੋਟਿਕਸ ਟਾਸਕ ਫੋਰਸ ਲੁਧਿਆਣਾ ਦੀ ਟੀਮ ਦੇ ਜਵਾਨਾਂ ਨੇ ਕਾਰਵਾਈ ਕਰਦੇ ਹੋਏ ਇਕ ਨੌਜਵਾਨ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ, ਜਿਸ ਪਾਸੋ ਇਕ ਕਿੱਲੋ 28 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਨੌਜਵਾਨ ਦੀ ਪਹਿਚਾਣ ਲਵਪ੍ਰੀਤ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਪਿੰਡ ਮਸਤਗੜ੍ਹ ਥਾਣਾ ਖੇਮਕਰਨ ਵਜੋਂ ਹੋਈ ਹੈ। ਉਸ ਦੇ ਕੁਝ ਸਾਥੀ ਭੱਜ ਗਏ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ⭐️ਮਾਣਕ ਮੋਤੀ⭐️ ਅਗਲੀ ਖ਼ਬਰ ਚੋਣ ਕਮਿਸ਼ਨ ਵਲੋਂ ਆਲ ਇੰਡੀਆ ਤ੍ਰਿਣਮੂਲ ਕਾਂਗਰਸ' ਦੇ ਨਾਮ ਅਤੇ ਚੋਣ-ਨਿਸ਼ਾਨ ਦੇ ਮਾਮਲੇ 'ਤੇ ਅੰਤਰਿਮ ਹੁਕਮ ਜਾਰੀ