ਖਰੜ (ਮੋਹਾਲੀ), 13 ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਖਰੜ ਦੀ ਸਦਰ ਪੁਲਿਸ ਨੇ ਇਕ ਸਪਾ ਸੈਂਟਰ ਦੇ ਮੈਨੇਜਰ ਨੂੰ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਸ ਵਿਚ ਸ਼ਾਮਿਲ ਚਾਰ ਲੜਕੀਆਂ ਨੂੰ ਵੀ ਰੈਸਕਿਊ ਕੀਤਾ ਗਿਆ।
ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ।
ਖਰੜ (ਮੋਹਾਲੀ), 13 ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਖਰੜ ਦੀ ਸਦਰ ਪੁਲਿਸ ਨੇ ਇਕ ਸਪਾ ਸੈਂਟਰ ਦੇ ਮੈਨੇਜਰ ਨੂੰ...