ਫਿਰੋਜ਼ਪੁਰ 12 ਸਤੰਬਰ (ਰਾਕੇਸ਼ ਚਾਵਲਾ) - ਫਿਰੋਜ਼ਪੁਰ ਦੀ ਜ਼ਿਲ੍ਹਾ ਕਚਹਿਰੀ ਨੂੰ ਬੰਬ ਨਾਲ ਨੁਕਸਾਨ ਪਹੁਚਾਉਣ ਵਾਸਤੇ ਆਈ ਧਮਕੀ ਨੂੰ ਲੈ ਕੇ ਫਿਰੋਜ਼ਪੁਰ ਕੋਰਟ ਕੰਪਲੈਕਸ ਦੀ ਇਮਾਰਤ ਵਿਚ ਜੂਡੀਸ਼ੀਅਲ ਅਫਸਰਾਂ, ਵਕੀਲਾਂ ਅਤੇ ਸਟਾਫ ਨੂੰ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਗਿਆ ਹੈ l ਇਸ ਬਾਬਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ l ਦੁਪਹਿਰ 11.30 ਵਜੇ ਤੱਕ ਇਮਾਰਤ ਸੀਲ ਕਰ ਦਿੱਤੀ ਹੈ ਅਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ।
ਤਾਜ਼ਾ ਖ਼ਬਰਾਂ
Free
ਫਿਰੋਜ਼ਪੁਰ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਫਿਰੋਜ਼ਪੁਰ 12 ਸਤੰਬਰ (ਰਾਕੇਸ਼ ਚਾਵਲਾ) - ਫਿਰੋਜ਼ਪੁਰ ਦੀ ਜ਼ਿਲ੍ਹਾ ਕਚਹਿਰੀ ਨੂੰ ਬੰਬ ਨਾਲ ਨੁਕਸਾਨ ਪਹੁਚਾਉਣ ਵਾਸਤੇ ਆਈ ਧਮਕੀ ਨੂੰ ਲੈ ਕੇ ਫਿਰੋਜ਼ਪੁਰ ਕੋਰਟ ਕੰਪਲੈਕਸ...
ਅਜੀਤ ਡੈਸਕ
12-09-2026