09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਅਮਨ ਅਰੋੜਾ ਦੁਬਈ ਦੇ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਦੁਬਈ, 9 ਸਤੰਬਰ - ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਟਵੀਟ ਕਰ ਕਿਹਾ ਕਿ ਦੁਬਈ ਵਿਖੇ ਮੀਟਿੰਗਾਂ ਦੇ ਦੌਰ ਉਪਰੰਤ ਪਾਵਨ ਹਿੰਦੂ ਮੰਦਰ ਵਿਚ ਨਤਮਸਤਕ ਹੋ ਕੇ ਅਤੇ ਮੁਕੱਦਸ ਗੁਰਦੁਆਰਾ ਨਾਨਕ ਦਰਬਾਰ ਸਾਹਿਬ...

ਅਜੀਤ ਡੈਸਕ 09-09-2026

ਦੁਬਈ, 9 ਸਤੰਬਰ - ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਟਵੀਟ ਕਰ ਕਿਹਾ ਕਿ ਦੁਬਈ ਵਿਖੇ ਮੀਟਿੰਗਾਂ ਦੇ ਦੌਰ ਉਪਰੰਤ ਪਾਵਨ ਹਿੰਦੂ ਮੰਦਰ ਵਿਚ ਨਤਮਸਤਕ ਹੋ ਕੇ ਅਤੇ ਮੁਕੱਦਸ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵਿਖੇ ਗੁਰੂ ਚਰਨਾਂ ਵਿਚ ਹਾਜ਼ਰੀ ਭਰ ਕੇ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।ਪਰਮਾਤਮਾ ਸਾਨੂੰ ਪੰਜਾਬ ਨੂੰ ਹੋਰ ਖੁਸ਼ਹਾਲ ਬਣਾਉਣ ਦੇ ਯਤਨਾਂ ਵਿਚ ਸਹੀ ਮਾਰਗਦਰਸ਼ਨ ਅਤੇ ਬਲ ਬਖ਼ਸ਼ਣ ਤਾਂ ਜੋ ਪੰਜਾਬ, ਭਾਰਤ ਤੇ ਦੁਬਈ ਦਰਮਿਆਨ ਦੋਸਤੀ ਤੇ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿਚ ਸਫ਼ਲ ਹੋ ਸਕੀਏ ।

 

ਪਿਛਲੀ ਖ਼ਬਰ ਦਿੱਲੀ - ਕਮਿਊਨਿਟੀ ਹਾਲ ਨੇੜੇ ਸਿਲੰਡਰ ਫਟਣ ਨਾਲ ਜ਼ਖ਼ਮੀਆਂ 'ਚੋਂ ਇਕ ਦੀ ਮੌਤ ਅਗਲੀ ਖ਼ਬਰ ਚੱਲਦਾ ਮੋਟਰਸਾਈਕਲ ਬਣਿਆ ਅੱਗ ਦਾ ਗੋਲਾ