08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ

ਚੰਡੀਗੜ੍ਹ, 8 ਸਤੰਬਰ- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ...

ਅਜੀਤ ਡੈਸਕ 08-09-2026

ਚੰਡੀਗੜ੍ਹ, 8 ਸਤੰਬਰ- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ ਦੀ ਆਖਰੀ ਤੀਜੀ ਸੂਚੀ ਜਾਰੀ ਕਰ ਦਿੱਤੀ। 

ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਡਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਦੇ ਮੈ਼ਬਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 15 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਬਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਡਾ. ਚੀਮਾ ਨੇ ਦੱਸਿਆ ਕਿ ਜਿਹੜੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ ਉਨ੍ਹਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ : 

ਜ਼ਿਲ੍ਹਾ ਅੰਮ੍ਰਿਤਸਰ

ਹਲਕਾ ਅਟਾਰੀ (ਐਸ.ਸੀ) ਸ. ਕੁਲਵੰਤ ਸਿੰਘ ਖਾਪੜਖੇੜੀ, ਸ.ਅਵਤਾਰ ਸਿੰਘ ਫਤਿਹਗੜ੍ਹ ਸੁੱਕਰਚੱਕ, ਸ. ਪ੍ਰਤਾਪ ਸਿੰਘ ਪੰਡੋਰੀ ਮਹਿਮਾ, ਸ. ਗੁਰਚਰਨ ਸਿੰਘ ਚੱਬਾ, ਸ. ਗੁਰਦੀਪ ਸਿੰਘ ਸ਼ਾਹ ਰਾਮਪੁਰਾ, ਹਲਕਾ ਅੰਮ੍ਰਿਤਸਰ ਪੱਛਮੀ ਸ. ਮੇਜਰ ਸਿੰਘ ਸਰਕਾਰੀਆ, ਸ. ਗੁਰਨਿਆਮਤ ਸਿੰਘ ਘਨੂੰਪੁਰ, ਸ. ਹਰਭਜਨ ਸਿੰਘ ਕੰਡਾ, ਸ. ਦਿਲਬਾਗ ਸਿੰਘ ਸੰਧੂ, ਹਲਕਾ ਬਾਬਾ ਬਕਾਲਾ ਸ. ਸਰਵਣ ਸਿੰਘ ਤਖਤੂਚੱਕ, ਸ. ਗੁਰਪ੍ਰੀਤ ਸਿੰਘ ਉਪਲ, ਸ. ਮਨਜਿੰਦਰ ਸਿੰਘ ਕਾਜੀਵਾਲ, ਸ. ਰਜਿੰਦਰ ਸਿੰਘ ਲਿੱਦੜ, ਹਲਕਾ ਰਾਜਾਸਾਂਸੀ ਸ. ਪਰਮਜੀਤ ਸਿੰਘ ਡੱਲੇਕੇ, ਸ. ਤੇਜਇਕਬਾਲ ਸਿੰਘ ਮੁਹਾਰ, ਸ. ਭਗਤ ਸਿੰਘ ਝੰਜੋਟੀ, ਸ. ਕੇਹਰ ਸਿੰਘ ਰਾਣੀਆ, ਹਲਕਾ ਜੰਡਿਆਲਾ ਗੁਰੂ, ਸ. ਬਲਕਾਰ ਸਿੰਘ ਪਿੰਡ ਕੋਟ ਖਹਿਰਾ, ਸ. ਕੰਵਰਦੀਪ ਸਿੰਘ ਮਾਨ ਜਲਾਲ, ਸ. ਗੁਰਭੇਜ ਸਿੰਘ ਜੱਬੋਵਾਲ, ਸ. ਮਹਿੰਦਰਪਾਲ ਸਿੰਘ ਮਾਨ੍ਹਾਂਵਾਲ, ਹਲਕਾ ਅੰਮ੍ਰਿਤਸਰ ਕੇਂਦਰੀ ਸ਼੍ਰੀ ਰਵਿੰਦਰ ਕੁਮਾਰ ਨਵਾਂਕੋਟ, ਸ. ਅਮਰਜੀਤ ਸਿੰਘ ਗ੍ਰੈਂਡ ਸਿਟੀ, ਸ਼੍ਰੀ ਸ਼ੁਭਾਸ਼ ਚੰਦਰ, ਸ. ਨਿਰਮਲ ਸਿੰਘ ਇੰਦਰਾ ਕਾਲੌਨੀ, ਹਲਕਾ ਅਜਨਾਲਾ ਸ. ਦਲਬੀਰ ਸਿੰਘ ਚੱਕ ਡੋਗਰਾਂ, ਸ. ਬ੍ਰਹਮ ਸਿੰਘ ਝੰਡੇਰ, ਸ. ਸੁਰਿੰਦਰਪਾਲ ਕਾਲੀਆ, ਸ. ਗੁਰਚਰਨਜੀਤ ਸਿੰਘ ਰਾਜ ਅਵਾਨ।

ਜ਼ਿਲ੍ਹਾ ਗੁਰਦਾਸਪੁਰ

ਹਲਕਾ ਗੁਰਦਾਸਪੁਰ ਸ. ਕਰਤਾਰ ਸਿੰਘ ਬੱਬਰੀ ਨੰਗਲ,  ਸ. ਮਨਪ੍ਰੀਤ ਸਿੰਘ ਸਿੱਧਵਾਂ, ਸ. ਅਵਤਾਰ ਸਿੰਘ ਕਾਲਾ ਨੰਗਲ, ਸ. ਮੱਖਣ ਸਿੰਘ ਸਾਧੂਚੱਕ, ਹਲਕਾ ਸ਼੍ਰੀ ਹਰਗੋਬਿੰਦਪੁਰ (ਐਸ.ਸੀ) ਸ. ਦਲਜੀਤ ਸਿੰਘ ਮੰਡ, ਸ. ਜਗਪਾਲ ਸਿੰਘ ਸ਼ਮਰਾਵਾਂ ਸ. ਜਸਵੰਤ ਸਿੰਘ ਨਸੀਰਪੁਰ, ਸ. ਗੁਰਦਿਆਲ ਸਿੰਘ ਹਰਚੋਵਾਲ ਹਰਚੋਵਾਲ, ਹਲਕਾ ਫਤਿਹਗੜ੍ਹ ਚੂੜੀਆਂ ਸ. ਅਮਰੀਕ ਸਿੰਘ ਬਾਲੇਵਾਲ, ਸ. ਬਲਜਿੰਦਰ ਸਿੰਘ ਬੱਜੂਮਾਨ, ਸ. ਹਰਜੀਤ ਸਿੰਘ ਹਰਸ਼ੀਆਂ, ਸ. ਕੁਲਦੀਪ ਸਿੰਘ ਕੋਟ ਮਜਲਸ, ਸ. ਤੇਜਿੰਦਰ ਸਿੰਘ ਕਾਹਲੋਂ ਭਾਗੋਵਾਲ, ਸ. ਸਤਨਾਮ ਸਿੰਘ ਬੁਰਜ ਅਰਾਈਆਂ, ਸ. ਨਵਦੀਪ ਸਿੰਘ ਰਾਣਾ ਕਾਲਾ ਨੰਗਲ, ਹਲਕਾ ਦੀਨਾਨਗਰ(ਐਸ.ਸੀ) ਸ. ਬਲਦੇਵ ਸਿੰਘ ਤਾਜਪੁਰ, ਸ. ਕੁਲਵਿੰਦਰ ਸਿੰਘ ਚਿੱਟੀ, ਸ. ਜਸਵਿੰਦਰ ਸਿੰਘ ਬਹਿਰਾਮਪੁਰ, ਸ. ਹਰਚਰਨ ਸਿੰਘ ਮਗਰਮੁੱਦੀਆ, ਹਲਕਾ ਬਟਾਲਾ ਸ. ਬਿਕਰਮਜੀਤ ਸਿੰਘ ਭਿੰਟੇਵਿੰਡ, ਸ.ਬਲਵੰਤ ਸਿੰਘ ਕੋਟਲੀਭਾਨ ਸਿੰਘ, ਸ. ਤਰਲੋਚਨ ਸਿੰਘ ਸਤਕੋਹਾ, ਸ. ਬਲਵਿੰਦਰ ਸਿੰਘ ਲਾਡੀ, ਸ. ਕਰਨੈਲ ਸਿੰਘ ਸ਼ੇਰਪੁਰ।

ਜ਼ਿਲ੍ਹਾ ਪਠਾਨਕੋਟ

ਹਲਕਾ ਪਠਾਨਕੋਟ ਬਲਵਿੰਦਰ ਮਹਾਜਨ ਪਠਾਨਕੋਟ, ਰੋਹਿਤ ਮਨੋਹਰ ਪਠਾਨਕੋਟ, ਪਰਵੀਨ ਕੌਰ ਪਠਾਨਕੋਟ, ਸ. ਸੁਰਜੀਤ ਸਿੰਘ ਪਠਾਨਕੋਟ, ਸ. ਕੁਲਜੀਤ ਸਿੰਘ ਪਠਾਨਕੋਟ, ਹਲਕਾ ਸੁਜਾਨਪੁਰ ਸ. ਨਰਿੰਦਰ ਸਿੰਘ ਚੀਮਾ ਦੁਨੇਰ, ਰਾਜੇਸ਼ ਥਾਪਾ ਧਾਰ ਕਲਾਂ, ਜਤਿੰਦਰ ਸਲਾਰੀਆ ਪੰਜਵਾਲੀ ਕੋਟ, ਸ. ਪਰਮਜੀਤ ਸਿੰਘ ਲਮੀਨੀ ।

ਜ਼ਿਲ੍ਹਾ ਤਰਨਤਾਰਨ

ਹਲਕਾ ਤਰਨਤਾਰਨ ਸੰਦੀਪ ਕੁਮਾਰ ਤਰਨਤਾਰਨ, ਸ. ਗੁਰਬੀਰ ਸਿੰਘ ਝਬਾਲ, ਸ. ਮਨਜਿੰਦਰ ਸਿੰਘ ਐਮਾ ਕਲਾਂ, ਸ. ਗੁਰਮੀਤ ਸਿੰਘ ਗੰਡੀਵਿੰਡ, ਹਲਕਾ ਖਡੂਰ ਸਾਹਿਬ ਸ. ਤੇਜਿੰਦਰ ਸਿੰਘ ਪ੍ਰਿੰਸ ਫਤਿਹਬਾਦ, ਸ. ਕੁਲਦੀਪ ਸਿੰਘ ਲਹੋਰੀਆ, ਸ. ਨਰਪਿੰਦਰ ਸਿੰਘ ਰੂੜੇਆਸਲ, ਸ. ਸੁੱਖਰਾਜ ਬਹਾਦਰ ਸਿੰਘ ਤੇਲਢਾਏਵਾਲਾ ਅਤੇ ਸ. ਜਗਦੀਪ ਸਿੰਘ ਖਾਨ ਰਸਾਦਾ। 

ਜ਼ਿਲ੍ਹਾ ਹੁਸ਼ਿਆਰਪੁਰ

ਹਲਕਾ ਹੁਸ਼ਿਆਰਪੁਰ ਅਨੂੰ ਭਾਰਦਵਾਜ ਅੱਜੋਵਾਲ, ਸ. ਨਰਿੰਦਰ ਸਿੰਘ ਹੁਸਿ਼ਆਰਪੁਰ, ਸ. ਪਰਮਿੰਦਰ ਸਿੰਘ ਢੋਲਣਵਾਲ, ਰਾਣਾ ਰਣਵੀਰ ਸਿੰਘ ਹੁਸਿ਼ਆਰਪੁਰ, ਹਲਕਾ ਚੱਬੇਵਾਲ (ਐਸ.ਸੀ) ਸ. ਸਰਵਿੰਦਰ ਸਿੰਘ ਠੀਡਾਂ, ਸ. ਸੁਖਵਿੰਦਰ ਸਿੰਘ ਰਾਜਪੁਰ ਭਾਈਆਂ, ਸ. ਅਮਨਦੀਪ ਸਿੰਘ ਨੰਗਲ ਖਿਡਾਰੀਆਂ, ਸ. ਜਰਨੈਲ ਸਿੰਘ ਬੁੱਡੋਂ, ਸ. ਸਤਨਾਮ ਸਿੰਘ, ਹਲਕਾ ਸ਼ਾਮਚੁਰਾਸੀ(ਐਸ.ਸੀ) ਸ. ਕਸ਼ਮੀਰ ਸਿੰਘ ਗੀਗਨਵਾਲ,  ਸ. ਹਰਦੇਵ ਸਿੰਘ ਸਹਾਇਪੁਰ, ਸ. ਤਰਸੇਮ ਸਿੰਘ ਮੇਘੋਵਾਲ, ਸ. ਸਤਪਾਲ ਸਿੰਘ ਭੁਲਾਣਾ, ਹਲਕਾ ਗੜਸ਼ੰਕਰ ਸ. ਅਮਰ ਸਿੰਘ ਭਵਾਨੀਪੁਰ, ਸ. ਤਰਲੋਕ ਸਿੰਘ ਨਾਗਪਾਲ, ਸ. ਅਮਰਜੀਤ ਸਿੰਘ ਪਰਖੋਵਾਲ, ਸ. ਅਵਤਾਰ ਸਿੰਘ ਮਲਕੋਵਾਲ।

ਜ਼ਿਲ੍ਹਾ ਜਲੰਧਰ

ਹਲਕਾ ਸ਼ਾਹਕੋਟ ਸ. ਬਲਕਾਰ ਸਿੰਘ ਗਿੱਦੜਪਿੰਡੀ, ਸ. ਰਸ਼ਪਾਲ ਸਿਘ ਸਿੰਘਪੁਰ, ਸ. ਜਸਪਾਲ ਸਿੰਘ ਸਿਚੇਵਾਲ, ਸ. ਗੁਰਦੇਵ ਸਿਘ ਪਛਾੜੀਆ, ਹਲਕਾ ਫਿਲੌਰ (ਐਸ.ਸੀ) ਸ. ਚੂਹੜ ਸਿੰਘ ਬੜਾ ਪਿੰਡ, ਸ. ਸੁਲੱਖਣ ਸਿੰਘ ਰਾਏਪੁਰ ਅਰਾਈਆਂ, ਸ. ਕੁਲਦੀਪ ਸਿੰਘ ਜੌਹਲ ਅੱਪਰਾ, ਸ. ਸੰਤੋਖ ਸਿੰਘ ਘਾਰੂ ਬੁੰਡਾਲਾ, ਸ. ਗੁਰਵਿੰਦਰ ਸਿੰਘ ਪਾਸਲਾ, ਹਲਕਾ ਜਲੰਧਰ ਨੌਰਥ ਸ. ਗੁਰਜੀਤ ਸਿੰਘ ਮਰਵਾਹਾ, ਸ.ਸੁਖਵਿੰਦਰ ਸਿੰਘ ਮੱਕੜ,  ਸ. ਜਗਦੀਪ ਸਿੰਘ ਵਿਰਦੀ, ਸ. ਸਤਿੰਦਰ ਸਿੰਘ ਪੀਤਾ, ਹਲਕਾ ਜਲੰਧਰ ਪੱਛਮੀ ਸ਼੍ਰੀ ਆਬਿਦ ਹਸਨ ਸਲਮਾਨੀ, ਸ. ਗੁਰਦੇਵ ਸਿੰਘ ਹੈਪੀ, ਸ. ਪੂਰਨ ਸਿੰਘ ਬਰਾੜ, ਸ. ਹਰਜੀਤ ਸਿੰਘ, ਹਲਕਾ ਜਲੰਧਰ ਸੈਂਟਰਲ ਸ. ਮਨਜੀਤ ਸਿੰਘ ਟਰਾਂਸਪੋਰਟਰ, ਸ. ਹਰਦੀਪ ਸਿੰਘ ਸਿੱਧੂ, ਸ. ਗੁਰਬਚਨ ਸਿੰਘ ਮੱਕੜ, ਸ. ਅਮਰਜੀਤ ਸਿੰਘ ਮੰਗਾ, ਹਲਕਾ ਜਲੰਧਰ ਕੈਂਟ ਸ. ਗੁਰਮੇਲ ਸਿੰਘ, ਸ. ਪਰਮਿੰਦਰ ਸਿੰਘ ਭਿੰਦਾ ਸ਼ੇਰਗਿੱਲ, ਸ. ਸੁਖਵੀਰ ਸਿੰਘ ਥਿੰਦ, ਸ. ਮਹਿੰਦਰ ਸਿੰਘ ਕੁਲਾਰ, ਤਿਲਕ ਰਾਜ ਸ਼ਰਮਾ।

ਜ਼ਿਲ੍ਹਾ ਕਪੂਰਥਲਾ

ਹਲਕਾ ਕਪੂਰਥਲਾ ਸ. ਹਰਬੰਸ ਸਿੰਘ ਵਾਲੀਆ, ਅਸ਼ੋਕ ਕੁਮਾਰ, ਸ. ਤੇਜਾ ਸਿੰਘ ਬਰਿੰਦਪੁਰਾ, ਸ. ਸਰਵਣ ਸਿੰਘ ਸੇਖੋ, ਸ. ਜਗਜੀਤ ਸਿੰਘ ਸ਼ੰਮੀ, ਸ. ਮਹਿੰਦਰ ਸਿੰਘ ਮੇਜਰਵਾਲ, ਹਲਕਾ ਫਗਵਾੜਾ (ਐਸ.ਸੀ) ਦਿਹਾਤੀ ਸ. ਗੁਰਦਾਵਰ ਸਿੰਘ ਭਾਖੜੀਆਂਣਾ, ਸ. ਸ਼ਰਨਜੀਤ ਸਿੰਘ ਬੀੜ ਪੁਆਦ, ਸ. ਰਜਿੰਦਰ ਸਿੰਘ ਨੰਗਲ, ਸ. ਹਰਦੀਪ ਸਿੰਘ ਰਿਹਾਣਾ ਜੱਟਾਂ, ਫਗਵਾੜਾ (ਐਸ.ਸੀ) ਸ਼ਹਿਰੀ ਸ. ਸੁਖਵਿੰਦਰ ਸਿੰਘ ਕੰਬੋਜ ਫਗਵਾੜਾ, ਸ. ਗੁਰਮੀਤ ਸਿੰਘ ਰਾਵਲਪਿੰਡੀ।

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ

ਹਲਕਾ ਨਵਾਂਸ਼ਹਿਰ ਸ. ਸੁਰਜੀਤ ਸਿੰਘ ਮੁਜੱਫਰਪੁਰ, ਸ. ਮਨਮੋਹਣ ਸਿੰਘ ਗੁਲਾਟੀ, ਸ. ਹਰਦੀਪ ਸਿੰਘ ਕੋਟ ਰਾਝਾਂ, ਹਰਮੇਸ਼ ਗੁਲੇਰੀਆ, ਸ. ਤਰਨਜੀਤ ਸਿੰਘ ਥਾਂਦੀ, ਹਲਕਾ ਬਲਾਚੌਰ ਸ. ਦਲਜੀਤ ਸਿੰਘ ਮਾਣੇਵਾਲ, ਡਾ. ਯਸ਼ਪਾਲ ਬੂਥਗੜ, ਰਾਣਾ ਰਣਦੀਪ ਕੌਸ਼ਲ, ਸ. ਜੋਗਿੰਦਰ ਸਿੰਘ ਅਟਵਾਲ, ਸ. ਅਜਮੇਰ ਸਿੰਘ ਭਾਗਪੁਰ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਬ੍ਰਿਕਸ ਸੰਮੇਲਨ ਦੌਰਾਨ ਕਈ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਕਰਨਗੇ : ਰਣਧੀਰ ਜੈਸਵਾਲ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਦੇ ਆਲੇ ਦੁਆਲੇ ਡਰੋਨਜ਼ ਕੈਮਰਾ ਉਡਾਉਣ 'ਤੇ ਮੁਕੰਮਲ ਪਾਬੰਦੀ