ਨਵੀਂ ਦਿੱਲੀ, 6 ਸਤੰਬਰ - ਦੱਖਣ-ਪੱਛਮੀ ਦਿੱਲੀ ਵਿਚ ਸੱਤਿਆ ਨਿਕੇਤਨ ਨੇੜੇ ਇਕ ਇਮਾਰਤ ਢਹਿ ਗਈ। ਮਲਬੇ ਹੇਠਾਂ ਕਈ ਕਈ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਨੁਸਾਰ ਫਾਇਰ ਵਿਭਾਗ ਨੂੰ ਦੁਪਹਿਰ 1:30 ਵਜੇ ਦੇ ਕਰੀਬ ਇਸ ਬਾਰੇ ਸੂਚਨਾਮਿਲੀ। ਰਾਹਤ ਤੇ ਬਚਾਅ ਕਾਰਜ ਜਾਰੀ ਹਨ।
ਤਾਜ਼ਾ ਖ਼ਬਰਾਂ
Free
ਦੱਖਣ-ਪੱਛਮੀ ਦਿੱਲੀ ਚ ਸੱਤਿਆ ਨਿਕੇਤਨ ਨੇੜੇ ਡਿੱਗੀ ਇਮਾਰਤ
ਨਵੀਂ ਦਿੱਲੀ, 6 ਸਤੰਬਰ - ਦੱਖਣ-ਪੱਛਮੀ ਦਿੱਲੀ ਵਿਚ ਸੱਤਿਆ ਨਿਕੇਤਨ ਨੇੜੇ ਇਕ ਇਮਾਰਤ ਢਹਿ ਗਈ। ਮਲਬੇ ਹੇਠਾਂ ਕਈ ਕਈ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਨੁਸਾਰ ਫਾਇਰ ਵਿਭਾਗ ਨੂੰ ਦੁਪਹਿਰ 1:30 ਵਜੇ ਦੇ ਕਰੀਬ ਇਸ ਬਾਰੇ ਸੂਚਨਾ...
ਅਜੀਤ ਡੈਸਕ
06-09-2026