16ਪੂਰੇ ਦੇਸ਼ ਅੰਦਰ ਰੇਲਵੇ ਦੇ ਕਿਸੇ ਵੀ ਪ੍ਰੋਜੈਕਟ ਲਈ ਫੰਡਾਂ ਦੀ ਕੋਈ ਕਮੀ ਨਹੀਂ - ਕੇਂਦਰੀ ਰੇਲ ਮੰਤਰੀ
ਚੰਡੀਗੜ੍ਹ (ਸੰਦੀਪ ਮੰਨਾ)-ਪੂਰੇ ਦੇਸ਼ ਅੰਦਰ ਰੇਲਵੇ ਦੇ ਕਿਸੇ ਵੀ ਪ੍ਰੋਜੈਕਟ ਲਈ ਫੰਡ ਦੀ ਕੋਈ ਕਮੀ ਨਹੀਂ ਹੈ ਤੇ 6 ਹਾਈਡ੍ਰੋਜਨ ਟ੍ਰੇਨ ਸ਼ੁਰੂ ਕੀਤੀਆਂ ਜਾਣਗੀਆਂ। ਪੰਜਾਬ ਲਈ 5421 ਕਰੋੜ ਰੁਪਏ ਦਾ ਰੇਲਵੇ ਬਜਟ ਰੱਖਿਆ ਗਿਆ ਹੈ। 50 ਨਮੋ ਭਾਰਤ, 100 ਅੰਮ੍ਰਿਤ ਭਾਰਤ, 200 ਨਵੀਆਂ ਵੰਦੇ ਭਾਰਤ ਟ੍ਰੇਨਾਂ ਸ਼ੁਰੂ ਕੀਤੀਆਂ ਜਾਣਗੀਆਂ...
... 4 hours 35 minutes ago