15 ਪਟਨਾ ਕੋਚਿੰਗ ਸੈਂਟਰ 'ਚ ਭੰਨਤੋੜ ਦੇ ਮਾਮਲੇ 'ਚ ਖਾਨ ਸਰ ਖ਼ਿਲਾਫ਼ ਕੇਸ ਦਰਜ
ਪਟਨਾ, 5 ਜੂਨ (ਪੀ.ਟੀ.ਆਈ.) ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫੈਜ਼ਲ ਖਾਨ, ਜਿਸ ਨੂੰ 'ਖਾਨ ਸਰ' ਵਜੋਂ ਜਾਣਿਆ ਜਾਂਦਾ ਹੈ, ਦਾ ਨਾਂਅ ਬਿਹਾਰ ਦੇ ਪਟਨਾ 'ਚ ਉਸ ਦੇ ਕੋਚਿੰਗ ਸੈਂਟਰ 'ਚ ਹੋਈ ਭੰਨਤੋੜ ਸੰਬੰਧੀ ਦਰਜ ਐੱਫ. ਆਈ. ਆਰ. ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ¢ ਮੰਗਲਵਾਰ ਰਾਤ ਨੂੰ , 15-20 ਲੋਕਾਂ ਦੇ ਇੱਕ ਸਮੂਹ ਨੇ ਕਥਿਤ ਤੌਰ 'ਤੇ 'ਖਾਨ ਗਲੋਬਲ ਸਟੱਡੀਜ਼ ਇੰਸਟੀਚਿਊਟ' ਵਿੱਚ ਭੰਨਤੋੜ ਕੀਤੀ ਅਤੇ ਇਸ ਦੇ ਅਹਾਤੇ 'ਤੇ ਪੱਥਰ ਸੁੱਟੇ¢ ਪਟਨਾ ਦੇ ਐੱਸ.ਐੱਸ.ਪੀ.ਕਾਰਤੀਕੇਯ ਸ਼ਰਮਾ ਨੇ ਦੱਸਿਆ ਕਿ ਅਧਿਆਪਕ ਦਾ ਨਾਂਅ ...
... 1 hours 19 minutes ago