4 ਜੌਨ ਅਬਰਾਹਮ ਨੇ ਚੀਫ਼ ਜਸਟਿਸ ਗਵਈ ਨੂੰ ਲਿਖਿਆ ਪੱਤਰ
ਨਵੀਂ ਦਿੱਲੀ, 12 ਅਗਸਤ (ਪੀ.ਟੀ.ਆਈ.)-ਅਦਾਕਾਰ ਜੌਨ ਅਬਰਾਹਮ ਨੇ ਚੀਫ਼ ਜਸਟਿਸ ਬੀ.ਆਰ. ਗਵਈ ਨੂੰ ਇਕ ਪੱਤਰ ਲਿਖਿਆ ਜਿਸ 'ਚ ਦਿੱਲੀ ਐਨ.ਸੀ.ਆਰ. ਖੇਤਰ ਤੋਂ ਗਲੀ ਕੁੱਤਿਆਂ ਨੂੰ ਹਟਾਉਣ ਦੇ ਹੁਕਮ ਦੇਣ ਵਾਲੇ ਸੁਪਰੀਮ ਕੋਰਟ ਦੇ ਹਾਲੀਆ ਨਿਰਦੇਸ਼ਾਂ ਦੀ ਸਮੀਖਿਆ ਤੇ ਸੋਧ ਦੀ ਅਪੀਲ ਕੀਤੀ ਗਈ | 52 ਸਾਲਾ ਅਦਾਕਾਰ, ਜਿਸਨੂੰ 'ਪੀਪਲ ਫਾਰ ਦ ਐਥੀਕਲ ਟਰੀਟਮੈਂਟ ਆਫ਼ ਐਨੀਮਲਜ਼' (ਪੇਟਾ) ਇੰਡੀਆ ਦਾ ਪਹਿਲਾ ...
... 6 hours 37 minutes ago