17 ਰਾਕੇਸ਼ ਰੋਸ਼ਨ ਦੀ ਹਸਪਤਾਲ 'ਚ ਸਫ਼ਲਤਾਪੂਰਵਕ ਸਰਜਰੀ
ਨਵੀਂ ਦਿੱਲੀ, 22 ਜੁਲਾਈ (ਪੀ.ਟੀ.ਆਈ.)-ਬਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਰਾਕੇਸ਼ ਰੋਸ਼ਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ | ਉਨ੍ਹਾਂ ਦੀ ਗਰਦਨ ਦੀ ਸਰਜਰੀ ਹੋਈ ਸੀ, ਜਿਸਦੀ ਪੁਸ਼ਟੀ ਉਨ੍ਹਾਂ ਦੀ ਧੀ ਤੇ ਰਿਤਿਕ ਰੋਸ਼ਨ ਦੀ ਭੈਣ ਸੁਨੈਨਾ ਰੋਸ਼ਨ ਨੇ ਕੀਤੀ ਸੀ | ਹੁਣ ਰਾਕੇਸ਼ ਰੋਸ਼ਨ ਨੇ ਖੁਦ ਹਸਪਤਾਲ ਤੋਂ ਇਕ ਤਸਵੀਰ ਸਾਂਝੀ..
... 8 hours 9 minutes ago