13ਕੱਲ ਪੂਰੇ ਪੰਜਾਬ ਭਰ 'ਚ 10 ਤੋਂ 12 ਵਜੇ ਤੱਕ ਬੱਸ ਸਟੈਂਡ ਬੰਦ ਰਹਿਣਗੇ
ਚੰਡੀਗੜ੍ਹ, 22 ਅਕਤੂਬਰ (ਸੰਦੀਪ)-ਪੀ.ਆਰ. ਟੀ. ਸੀ. ਅਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਬੈਠਕ ਹੋਣੀ ਸੀ ਪਰ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਆਪਣੇ ਹਲਕੇ ਵਿਚ ਹੋਣ ਕਾਰਨ ਬੈਠਕ ਅਧਿਕਾਰੀਆਂ ਨਾਲ ਹੋਈ ਜੋ ਕਿ ਬੇਸਿੱਟਾ ਰਹੀ, ਜਿਸ ਦੇ ਚਲਦਿਆਂ ਹੁਣ ਕੱਲ ਪੂਰੇ ਪੰਜਾਬ ਭਰ...
... 2 hours 17 minutes ago