15 ਵੋਟ ਪੋਲਿੰਗ ਦੀ ਰਫ਼ਤਾਰ ਸੁਸਤ ਹੋਣ ਕਾਰਨ ਪੂਰੇ ਸਮੇਂ ਤੱਕ 50% ਵੋਟਾਂ ਪੋਲ ਹੋਣ ਦਾ ਅਨੁਮਾਨ
ਧਨੌਲਾ, 14 ਦਸੰਬਰ (ਜਤਿੰਦਰ ਸਿੰਘ ਧਨੌਲਾ)- ਇਲਾਕੇ ਦੇ ਵੱਡੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਕਾਲੇਕੇ ਦੇ ਪੋਲਿੰਗ ਬੂਥ ਅੰਦਰ ਦੁਪਹਿਰ ਢਾਈ ਵਜੇ ਤੱਕ ਤਕਰੀਬਨ 15% ਹੀ ਵੋਟ ਪੋਲ ਹੋ ਸਕੀ। ਵੋਟਿੰਗ ਦਾ ਸਮਾਂ ਚਾਰ ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਇੱਕ ਅਨੁਮਾਨ ਅਨੁਸਾਰ ਪੂਰੇ ਸਮੇਂ ਤੱਕ 50% ਤੋਂ ਘੱਟ ਵੋਟਾਂ ਪੋਲ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰੀਸ਼ਦ ਚੋਣ ਧੌਲਾ ਤੋਂ ਆਮ ਆਦਮੀ ਪਾਰਟੀ..
... 31 minutes ago