4 ਬਲਾਕ ਮੁੱਲਾਂਪੁਰ 25 ਸੰਮਤੀ ਜ਼ੋਨਾਂ ’ਚ ਦੁਪਹਿਰ 12:15 ਵਜੇ ਤੱਕ 17.10% ਵੋਟ ਪੋਲ
ਮੁੱਲਾਂਪੁਰ-ਦਾਖਾ (ਲੁਧਿਆਣਾ), 14 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਹਲਕਾ ਦਾਖਾ ’ਚ ਅੱਜ 2-4 ਬੂਥਾਂ ਨੂੰ ਛੱਡ ਕੇ ਬੈਲਟ ਪੇਪਰਾਂ ਰਾਹੀਂ ਵੋਟ ਪੋਲ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਹੋ ਰਹੀ ਹੈ। ਬਲਾਕ ਮੁੱਲਾਂਪੁਰ ਦੇ 25 ਪੰਚਾਇਤ ਸੰਮਤੀ ਜ਼ੋਨਾਂ ਲਈ ਚੋਣਕਾਰ ਅਫਸਰ, ਏ.ਆਰ.ਓ ਦਫਤਰੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 12:15 ਵਜੇ...
... 5 minutes ago