ਕਰਤਾਰਪੁਰ (ਜਲੰਧਰ), 31 ਅਕਤੂਬਰ (ਭਜਨ ਸਿੰਘ) - ਵਿਧਾਨ ਸਭਾ 2027 ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਅੱਜ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਕਰਤਾਰਪੁਰ ਹਲਕੇ ਤੋਂ ਮੌਜੂਦਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ਫਿਰ ਤੋਂ ਉਮੀਦਵਾਰ ਬਣਾਇਆ ਗਿਆ ਹੈ, ਜਿਸ ਨਾਲ ਕਰਤਾਰਪੁਰ ਹਲਕੇ ਵਿਚ 2027 ਦੀਆਂ ਵੋਟਾਂ ਲਈ ਮਾਹੌਲ ਭਖ ਗਿਆ ਹੈ ।
ਤਾਜ਼ਾ ਖ਼ਬਰਾਂ
Free
ਪੰਜਾਬ ਵਿਧਾਨ ਸਭਾ ਚੋਣਾਂ - ਬਲਕਾਰ ਸਿੰਘ ਨੂੰ 'ਆਪ' ਨੇ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਉਤਾਰਿਆ ਚੋਣ ਮੈਦਾਨ 'ਚ
ਕਰਤਾਰਪੁਰ (ਜਲੰਧਰ), 31 ਅਕਤੂਬਰ (ਭਜਨ ਸਿੰਘ) - ਵਿਧਾਨ ਸਭਾ 2027 ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਅੱਜ ਜਾਰੀ ਕੀਤੀ ਗਈ ਉਮੀਦਵਾਰਾਂ...
ਅਜੀਤ ਡੈਸਕ
31-10-2026