25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਝੋਨੇ ਦੀ ਖ਼ਰੀਦ ਬੰਦ ਹੋਣ ਕਰਕੇ ਆੜ੍ਹਤੀਆਂ ਨੇ ਕੀਤਾ ਚੱਕਾ ਜਾਮ

ਖਡੂਰ ਸਾਹਿਬ (ਤਰਨਤਾਰਨ), 25 ਅਕਤੂਬਰ( ਰਸ਼ਪਾਲ ਸਿੰਘ ਕੁਲਾਰ)- ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਬੰਦ ਕਰ

ਅਜੀਤ ਡੈਸਕ 25-10-2026

ਖਡੂਰ ਸਾਹਿਬ (ਤਰਨਤਾਰਨ), 25 ਅਕਤੂਬਰ( ਰਸ਼ਪਾਲ ਸਿੰਘ ਕੁਲਾਰ)- ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਬੰਦ ਕਰ ਦੇਣ ਨਾਲ ਮੰਡੀਆਂ ਵਿਚ ਵਿਕਣ ਲਈ ਆਏ ਝੋਨੇ ਦੇ ਅੰਬਾਰ ਲੱਗੇ ਹਨ। ਇਸ ਦੇ ਚੱਲਦਿਆਂ ਆੜ੍ਹਤੀਆਂ ਨੇ ਕਿਸਾਨ ਯੂਨੀਅਨਾਂ ਦੇ ਸਮਰਥਨ ਨਾਲ ਖਡੂਰ ਸਾਹਿਬ ਵਿਖੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਧਰਨਾ ਦੇ ਦਿੱਤਾ ਹੈ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਜਾਪਾਨ ਦੇ 'ਗੁੱਡ ਡਿਜ਼ਾਈਨ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ ਮਹਾਰਾਸ਼ਟਰ ਦੇ ਕਬਾਇਲੀ ਭਾਈਚਾਰਿਆਂ ਦੀ ਪੈਕੇਜਿੰਗ ਨੂੰ... ਅਗਲੀ ਖ਼ਬਰ ਤਿਉਹਾਰੀ ਸੀਜ਼ਨ ਦੌਰਾਨ ਸਮੇਂ ਦੇਸੀ ਉਤਪਾਦਾਂ ਨੂੰ ਬਹੁਤ ਜ਼ਿਆਦਾ ਮਹੱਤਵ ਦੇਣ ਲੱਗੇ ਹਨ ਲੋਕ - ਪ੍ਰਧਾਨ ਮੰਤਰੀ