ਤਲਵੰਡੀ ਸਾਬੋ 15 ਅਕਤੂਬਰ (ਰਣਜੀਤ ਸਿੰਘ ਰਾਜੂ) ਲੰਘੀ ਰਾਤ ਪਏ ਭਾਰੀ ਮੀਂਹ ਨਾਲ ਆਏ ਝੱਖੜ ਨੇ ਜਿਥੇ ਇਲਾਕੇ ਅੰਦਰ ਝੋਨੇ ਅਤੇ ਨਰਮੇ ਦੀ ਫਸਲ ਦਾ ਵੱਡੀ ਪੱਧਰ ਤੇ ਨੁਕਸਾਨ ਕੀਤਾ ਹੈ ਉਥੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਚ ਵੱਡੀ ਗਿਣਤੀ ਚ ਦਰੱਖਤ ਡਿੱਗਣ ਨਾਲ ਕਈ ਥਾਈਂ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।ਸ਼ਹਿਰ ਵਿੱਚ ਰੌਸ਼ਨੀ ਲਈ ਲੱਗੀਆਂ ਨਗਰ ਕੌਂਸਲ ਦੀਆਂ ਸਟਰੀਟ ਲਾਈਟਾਂ ਦੀ ਵੀ ਵੱਡੇ ਪੱਧਰ ਤੇ ਟੁੱਟ ਭੱਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।ਗਰੀਬ ਲੋਕਾਂ ਦੇ ਘਰਾਂ ਦੇ ਨੁਕਸਾਨ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ ਹਾਲਾਂਕਿ ਅਜੇ ਉਸਦੀ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ।
ਤਾਜ਼ਾ ਖ਼ਬਰਾਂ
Free
ਰਾਤੀਂ ਆਏ ਭਾਰੀ ਮੀਂਹ ਅਤੇ ਝਖੇੜੇ ਨੇ ਕੀਤਾ ਭਾਰੀ ਨੁਕਸਾਨ
ਤਲਵੰਡੀ ਸਾਬੋ 15 ਅਕਤੂਬਰ (ਰਣਜੀਤ ਸਿੰਘ ਰਾਜੂ) ਲੰਘੀ ਰਾਤ ਪਏ ਭਾਰੀ ਮੀਂਹ ਨਾਲ ਆਏ ਝੱਖੜ ਨੇ ਜਿਥੇ ਇਲਾਕੇ ਅੰਦਰ ਝੋਨੇ ਅਤੇ ਨਰਮੇ ਦੀ ਫਸਲ ਦਾ ਵੱਡੀ ਪੱਧਰ ਤੇ ਨੁਕਸਾਨ ਕੀਤਾ ਹੈ ਉਥੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਚ ਵੱਡੀ ਗਿਣਤੀ ਚ ਦਰੱਖਤ ਡਿੱਗਣ ਨਾਲ ਕਈ ਥਾਈਂ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।
ਅਜੀਤ ਡੈਸਕ
15-10-2026