ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਤੋਂ ਬਾਅਦ ਬੀਤੇ ਕੱਲ੍ਹ ਤੋਂ ਮਾਨਸਾ ਸ਼ਹਿਰ ’ਚ ਸਹਿਮ ਫੈਲਿਆ ਹੋਇਆ ਹੈ। ਜਿੱਥੇ ਤਿੰਨਕੋਨੀ ’ਤੇ ਲੋਕਾਂ ਵਲੋਂ ਧਰਨਾ ਜਾਰੀ ਹੈ ਉੱਥੇ ਅੱਜ ਦੂਸਰੇ ਦਿਨ ਵੀ ਦੁਕਾਨਾਂ ਮੁਕੰਮਲ ਬੰਦ ਹਨ। ਦੁਕਾਨਦਾਰਾਂ ਨੇ ਖ਼ੁਦ ਹੀ ਦੁਕਾਨਾਂ ਬੰਦ ਕੀਤੀਆਂ ਹੋਈਆਂ ਹਨ ਜਦੋਂ ਕਿ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ 15 ਅਕਤੂਬਰ ਦਾ ਦਿੱਤਾ ਹੋਇਆ ਹੈ।
ਤਾਜ਼ਾ ਖ਼ਬਰਾਂ
Free
ਮਾਨਸਾ ਸ਼ਹਿਰ ਅੱਜ ਵੀ ਮੁਕੰਮਲ ਬੰਦ
ਮਾਨਸਾ, 14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਤੋਂ ਬਾਅਦ ਬੀਤੇ ਕੱਲ੍ਹ ਤੋਂ ਮਾਨਸਾ ਸ਼ਹਿਰ ’ਚ ਸਹਿਮ ਫੈਲਿਆ ਹੋਇਆ ਹੈ। ਜਿੱਥੇ ਤਿੰਨਕੋਨੀ ’ਤੇ ਲੋਕਾਂ ਵਲੋਂ ਧਰਨਾ ਜਾਰੀ ਹੈ
ਅਜੀਤ ਡੈਸਕ
14-10-2026