ਅੰਮ੍ਰਿਤਸਰ, 11 ਅਕਤੂਬਰ- ਅੱਜ ਭਗਵਾਨ ਸ਼੍ਰੀ ਸਵਾਮੀਨਾਰਾਇਣ ਸੰਸਥਾ ਸਰਧਰ ਧਾਮ, ਗੁਜਰਾਤ ਦੇ ਮਹੰਤ ਪਰਮ ਪੂਜਯ ਸ਼੍ਰੀ ਨਿਤਿਆਸਵਰੂਪਦਾਸ ਸਵਾਮੀ ਜੀ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕੀਤੇ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਮੀ ਜੀ ਦਾ ਆਸ਼ੀਰਵਾਦ ਲਿਆ।
ਅੰਮ੍ਰਿਤਸਰ, 11 ਅਕਤੂਬਰ- ਅੱਜ ਭਗਵਾਨ ਸ਼੍ਰੀ ਸਵਾਮੀਨਾਰਾਇਣ ਸੰਸਥਾ ਸਰਧਰ ਧਾਮ...