09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕੇਰਲ ਹਾਈ ਕੋਰਟ ਵਲੋਂ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ

ਤਿਰੂਵਨੰਤਪੁਰਮ, 9 ਅਕਤੂਬਰ - ਕੇਰਲ ਹਾਈ ਕੋਰਟ ਨੇ ਵਿਵਾਦਪਰਨ 'ਮਾਸਾਪਾਡੀ' (ਮਹੀਨਾਵਾਰ ਭੁਗਤਾਨ) ਮਾਮਲੇ ਦੇ ਸੰਬੰਧ ਵਿਚ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਅਤੇ ਸਾਬਕਾ ਲੋਕ ਨਿਰਮਾਣ...

ਅਜੀਤ ਡੈਸਕ 09-10-2026

ਤਿਰੂਵਨੰਤਪੁਰਮ, 9 ਅਕਤੂਬਰ - ਕੇਰਲ ਹਾਈ ਕੋਰਟ ਨੇ ਵਿਵਾਦਪਰਨ 'ਮਾਸਾਪਾਡੀ' (ਮਹੀਨਾਵਾਰ ਭੁਗਤਾਨ) ਮਾਮਲੇ ਦੇ ਸੰਬੰਧ ਵਿਚ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਅਤੇ ਸਾਬਕਾ ਲੋਕ ਨਿਰਮਾਣ ਮੰਤਰੀ ਪੀ.ਏ. ਮੁਹੰਮਦ ਰਿਆਸ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਹ ਨਿਰਦੇਸ਼ ਇਕ ਨਿੱਜੀ ਮਾਈਨਿੰਗ ਫਰਮ ਅਤੇ ਉੱਚ-ਪੱਧਰੀ ਸਿਆਸੀ ਆਗੂਆਂ ਤੇ ਸੰਸਥਾਵਾਂ ਵਿਚਕਾਰ ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਦੇ ਦੋਸ਼ਾਂ ਦੀ ਵਿਸਤ੍ਰਿਤ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਜਾਰੀ ਕੀਤੇ।

ਪਿਛਲੀ ਖ਼ਬਰ ਅਣਉਚਿਤ, ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਹੈ ਚੋਣ ਕਮਿਸ਼ਨ ਦਾ ਵਤੀਰਾ - ਕਾਰਤੀ ਚਿਦੰਬਰਮ ਅਗਲੀ ਖ਼ਬਰ ਸੀ.ਬੀ.ਆਈ. ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਹਾਈਕੋਰਟ ਤੇ ਸੁਪਰੀਮ ਕੋਰਟ ਤੋਂ ਵੀ ਫੌਰੀ ਰਾਹਤ ਨਹੀਂ 'ਆਪ' ਸਰਕਾਰ ਨੂੰ...