06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਖਰੜ ਦੀ ਵੈਸਟਰਨ ਟਾਵਰ ਵਿਚ ਪਹੁੰਚੀ ਸੀ.ਬੀ.ਆਈ.

ਖਰੜ (ਮੋਹਾਲੀ), 6 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)- ਅੱਜ ਖਰੜ ਦੀ ਵੈਸਟਨ ਟਾਵਰ ਦੇ ਵਿਚ ਸੀ.ਬੀ.ਆਈ. ਦੀ...

ਅਜੀਤ ਡੈਸਕ 06-10-2026

ਖਰੜ (ਮੋਹਾਲੀ), 6 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)- ਅੱਜ ਖਰੜ ਦੀ ਵੈਸਟਨ ਟਾਵਰ ਦੇ ਵਿਚ ਸੀ.ਬੀ.ਆਈ. ਦੀ ਟੀਮ ਪਹੁੰਚੀ ਹੈ। ਇਸ ਟਾਵਰ ਤੇ ਪਹਿਲਾਂ ਵੀ ਪੰਜਾਬ ਵਿਚ ਈ.ਡੀ. ਵਲੋਂ ਰੇਡ ਕੀਤੀ ਗਈ ਸੀ ਜਿੱਥੇ ਕਿ ਇਕ ਬੈਗ ਵਿਚੋਂ ਨੋਟਾਂ ਦੀ ਵਰਖਾ ਹੋਈ ਸੀ। ਇਸ ਸਬੰਧੀ ਜਾਂਚ ਪੜਤਾਲ ਚੱਲ ਰਹੀ। 

ਪਿਛਲੀ ਖ਼ਬਰ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਪਲਾਟ ਦੇ ਕਬਜ਼ੇ ਦੇ ਵਿਵਾਦ ਤੋਂ ਦੁਖੀ ਬਜ਼ੁਰਗ ਵਲੋਂ ਜ਼ਹਿਰੀਲੀ ਦਵਾਈ ਪੀਣ ਦੀ ਖ਼ਬਰ, ਹਾਲਤ... ਅਗਲੀ ਖ਼ਬਰ ਈ.ਡੀ. ਤੇ ਸੀ.ਬੀ.ਆਈ. ਰਾਹੀਂ ਮਾਨ ਸਰਕਾਰ ਅਤੇ 'ਆਪ' ਲੀਡਰਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ- ਡਾ. ਬਲਜੀਤ ਕੌਰ